ਜੀ ਆਇਆਂ ਨੂੰ 🙏🏻

ਪਿਆਰੇ ਦੋਸਤੋਂ,

'ਦ ਖਬਰਸਾਰ' ਚੈਨਲ ਆਵਾਮ ਦੀ ਆਵਾਜ਼ ਬੁਲੰਦ ਕਰਨ ਲਈ ਵਚਨਬੱਧ ਹੈ। 'ਦ ਖਬਰਸਾਰ' ਚੈਨਲ ਜਬਰ-ਜੁਲਮ ਦੇ ਖਿਲਾਫ਼ ਡੱਟ ਕੇ ਪਹਿਰਾ ਦਿੰਦਾ ਰਹੇਗਾ। ਰਿਵਾਇਤੀ ਚੈਨਲਾਂ ਨਾਲੋਂ ਬਿਲਕੁਲ ਉਲਟ 'ਦ ਖਬਰਸਾਰ' ਚੈਨਲ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਜਾਂ ਸਿਆਸਤਦਾਨ ਨਾਲ ਕੋਈ ਸੰਬੰਧ ਨਹੀਂ ਹੈ। 'ਦ ਖਬਰਸਾਰ' ਚੈਨਲ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਹੈ। 'ਦ ਖਬਰਸਾਰ' ਚੈਨਲ ਜਾਗਦੀ ਜ਼ਮੀਰ ਦੀ ਇੱਕ ਮਿਸਾਲ ਹੈ। 'ਦ ਖਬਰਸਾਰ' ਆਪ ਜੀ ਤੱਕ ਸਮਾਜ ਨਾਲ ਜੁੜੀ ਹਰ ਇੱਕ ਜਾਣਕਾਰੀ (ਬਿਲਕੁੱਲ ਸਹੀ ਤੇ ਸਟੀਕ) ਖਬਰ ਰਾਹੀਂ ਸਾਂਝੀ ਕਰਦਾ ਰਹੇਗਾ।

ਆਸ ਤੇ ਉਮੀਦ ਹੈ ਕਿ 'ਦ ਖਬਰਸਾਰ' ਚੈਨਲ ਦੇ ਨਾਲ ਜੁੜ ਕੇ ਆਪ ਸਭ ਵੀ ਖਬਰਸਾਰ ਸਾਂਝੀ ਕਰਦੇ ਰਹੋਗੇ ਤੇ ਖਬਰਸਾਰ ਲੈਂਦੇ ਵੀ ਰਹੋਗੇ।

'ਦ ਖਬਰਸਾਰ' ਚੈਨਲ ਨਾਲ ਜੁੜਨ ਲਈ ਹੁਣੇ ਸਬਸਕ੍ਰਾਈਬ ਕਰੋ ਜੀ।

ਰੱਬ ਰਾਖਾ। ਜਿਊਂਦੇ ਵਸਦੇ ਰਹੋ ਜੀ।

ਆਪ ਜੀ ਦਾ ਆਪਣਾ
'ਦ ਖਬਰਸਾਰ'

ਨੋਟ - ਚੈਨਲ ਜਾਂ ਚੈਨਲ 'ਤੇ ਪਈ ਕਿਸੇ ਵੀ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਜੀ। ਆਪ ਜੀ ਦੇ ਸੁਝਾਅ ਦਾ ਸਵਾਗਤ ਹੈ।