ਜੀ ਆਇਆਂ ਨੂੰ 🙏🏻

ਪਿਆਰੇ ਦੋਸਤੋਂ,

'ਦ ਖਬਰਸਾਰ' ਚੈਨਲ ਆਵਾਮ ਦੀ ਆਵਾਜ਼ ਬੁਲੰਦ ਕਰਨ ਲਈ ਵਚਨਬੱਧ ਹੈ। 'ਦ ਖਬਰਸਾਰ' ਚੈਨਲ ਜਬਰ-ਜੁਲਮ ਦੇ ਖਿਲਾਫ਼ ਡੱਟ ਕੇ ਪਹਿਰਾ ਦਿੰਦਾ ਰਹੇਗਾ। ਰਿਵਾਇਤੀ ਚੈਨਲਾਂ ਨਾਲੋਂ ਬਿਲਕੁਲ ਉਲਟ 'ਦ ਖਬਰਸਾਰ' ਚੈਨਲ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਜਾਂ ਸਿਆਸਤਦਾਨ ਨਾਲ ਕੋਈ ਸੰਬੰਧ ਨਹੀਂ ਹੈ। 'ਦ ਖਬਰਸਾਰ' ਚੈਨਲ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਹੈ। 'ਦ ਖਬਰਸਾਰ' ਚੈਨਲ ਜਾਗਦੀ ਜ਼ਮੀਰ ਦੀ ਇੱਕ ਮਿਸਾਲ ਹੈ। 'ਦ ਖਬਰਸਾਰ' ਆਪ ਜੀ ਤੱਕ ਸਮਾਜ ਨਾਲ ਜੁੜੀ ਹਰ ਇੱਕ ਜਾਣਕਾਰੀ (ਬਿਲਕੁੱਲ ਸਹੀ ਤੇ ਸਟੀਕ) ਖਬਰ ਰਾਹੀਂ ਸਾਂਝੀ ਕਰਦਾ ਰਹੇਗਾ।

ਆਸ ਤੇ ਉਮੀਦ ਹੈ ਕਿ 'ਦ ਖਬਰਸਾਰ' ਚੈਨਲ ਦੇ ਨਾਲ ਜੁੜ ਕੇ ਆਪ ਸਭ ਵੀ ਖਬਰਸਾਰ ਸਾਂਝੀ ਕਰਦੇ ਰਹੋਗੇ ਤੇ ਖਬਰਸਾਰ ਲੈਂਦੇ ਵੀ ਰਹੋਗੇ।

'ਦ ਖਬਰਸਾਰ' ਚੈਨਲ ਨਾਲ ਜੁੜਨ ਲਈ ਹੁਣੇ ਸਬਸਕ੍ਰਾਈਬ ਕਰੋ ਜੀ।

ਰੱਬ ਰਾਖਾ। ਜਿਊਂਦੇ ਵਸਦੇ ਰਹੋ ਜੀ।

ਆਪ ਜੀ ਦਾ ਆਪਣਾ
'ਦ ਖਬਰਸਾਰ'

ਨੋਟ - ਚੈਨਲ ਜਾਂ ਚੈਨਲ 'ਤੇ ਪਈ ਕਿਸੇ ਵੀ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਜੀ। ਆਪ ਜੀ ਦੇ ਸੁਝਾਅ ਦਾ ਸਵਾਗਤ ਹੈ।


The Khabarsaar

ਵਕੀਲ #harpalcheema ਸਾਬ੍ਹ

youtube.com/shorts/mQvYj97ucb...

10 hours ago | [YT] | 0

The Khabarsaar

CBI ਨੂੰ ਰੋਕਣ ਦੀ ਕੋਸ਼ਿਸ਼! ਕੋਠੀ ਨੰਬਰ 50 ’ਤੇ ਕੀ ਹੋਇਆ? 1200 ਕਿੱਲੇ ਜ਼ਮੀਨ ਤੋਂ Harpal Cheema ਦੇ ਬਿਆਨ ਤੱਕ

https://youtu.be/AR4y4Nfn7eA

1 day ago | [YT] | 0

The Khabarsaar

125 ਸਾਲ ਪੁਰਾਣੇ ਗੁਰਦੁਆਰੇ 'ਤੇ BULLDOZER! ਮੰਦਰ ਵੀ ਢਾਹਿਆ! ਸਿੱਖ ਜੱਥੇ 'ਤੇ ਰੋਕ! 125 Year Old Gurdwara Singh Sabha Demolished in Pakistan

https://youtu.be/nah_Ei466R8

1 week ago | [YT] | 0

The Khabarsaar

कौन बोला कि लड़की का पिता High कोर्ट में है? Thar Accident | Chandigarh | Part-3 | Road Accident

https://youtu.be/dMlHp1MbebY

1 week ago | [YT] | 0

The Khabarsaar

Irrigation Scam: ਕਿਸ IAS ਦਾ ਕਿੰਨਾ ਹਿੱਸਾ?

youtube.com/shorts/89nywCQKm7...

2 weeks ago | [YT] | 0

The Khabarsaar

Irrigation Scam EXPOSED! ਮੁੱਖ ਮੁਲਜ਼ਮ Gurinder ਦਾ VIDEO ਕਬੂਲਨਾਮਾ! IAS | Vigilance | Super Exclusive

https://youtu.be/sVg39o4O8vM

2 weeks ago | [YT] | 0

The Khabarsaar

Guri Chahal Rape Case ਦਾ ਲੁੱਕਵਾਂ ਸੱਚ!


youtube.com/shorts/0AEU3zZ7G-...

3 weeks ago | [YT] | 0

The Khabarsaar

ਕੁੜੀ ਨੂੰ ਅਗਵਾ ਕਰਕੇ Dubai ਲੈ ਗਿਆ Guri Chahal?

youtube.com/shorts/_iLKkbjdBI...

3 weeks ago | [YT] | 0

The Khabarsaar

Sector 17 ’ਚ ਫਿਰ ਹਾਦਸਾ! Basement ਦੀ ਕੰਧ ਡਿੱਗੀ! Punjab Jail Department ਦਾ ਦਫ਼ਤਰ ਖਾਲੀ ਕਰਵਾਇਆ

youtube.com/shorts/DeSbxdmNtN...

3 weeks ago | [YT] | 0

The Khabarsaar

ਕੀ FIR ਵਾਲੀ ਕੁੜੀ ਨੂੰ Guri Chahal ਜਾਣਦਾ ਸੀ?

youtube.com/shorts/rfq21C45io...

3 weeks ago | [YT] | 0