ਜੀ ਆਇਆਂ ਨੂੰ 🙏🏻
ਪਿਆਰੇ ਦੋਸਤੋਂ,
'ਦ ਖਬਰਸਾਰ' ਚੈਨਲ ਆਵਾਮ ਦੀ ਆਵਾਜ਼ ਬੁਲੰਦ ਕਰਨ ਲਈ ਵਚਨਬੱਧ ਹੈ। 'ਦ ਖਬਰਸਾਰ' ਚੈਨਲ ਜਬਰ-ਜੁਲਮ ਦੇ ਖਿਲਾਫ਼ ਡੱਟ ਕੇ ਪਹਿਰਾ ਦਿੰਦਾ ਰਹੇਗਾ। ਰਿਵਾਇਤੀ ਚੈਨਲਾਂ ਨਾਲੋਂ ਬਿਲਕੁਲ ਉਲਟ 'ਦ ਖਬਰਸਾਰ' ਚੈਨਲ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਜਾਂ ਸਿਆਸਤਦਾਨ ਨਾਲ ਕੋਈ ਸੰਬੰਧ ਨਹੀਂ ਹੈ। 'ਦ ਖਬਰਸਾਰ' ਚੈਨਲ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਹੈ। 'ਦ ਖਬਰਸਾਰ' ਚੈਨਲ ਜਾਗਦੀ ਜ਼ਮੀਰ ਦੀ ਇੱਕ ਮਿਸਾਲ ਹੈ। 'ਦ ਖਬਰਸਾਰ' ਆਪ ਜੀ ਤੱਕ ਸਮਾਜ ਨਾਲ ਜੁੜੀ ਹਰ ਇੱਕ ਜਾਣਕਾਰੀ (ਬਿਲਕੁੱਲ ਸਹੀ ਤੇ ਸਟੀਕ) ਖਬਰ ਰਾਹੀਂ ਸਾਂਝੀ ਕਰਦਾ ਰਹੇਗਾ।
ਆਸ ਤੇ ਉਮੀਦ ਹੈ ਕਿ 'ਦ ਖਬਰਸਾਰ' ਚੈਨਲ ਦੇ ਨਾਲ ਜੁੜ ਕੇ ਆਪ ਸਭ ਵੀ ਖਬਰਸਾਰ ਸਾਂਝੀ ਕਰਦੇ ਰਹੋਗੇ ਤੇ ਖਬਰਸਾਰ ਲੈਂਦੇ ਵੀ ਰਹੋਗੇ।
'ਦ ਖਬਰਸਾਰ' ਚੈਨਲ ਨਾਲ ਜੁੜਨ ਲਈ ਹੁਣੇ ਸਬਸਕ੍ਰਾਈਬ ਕਰੋ ਜੀ।
ਰੱਬ ਰਾਖਾ। ਜਿਊਂਦੇ ਵਸਦੇ ਰਹੋ ਜੀ।
ਆਪ ਜੀ ਦਾ ਆਪਣਾ
'ਦ ਖਬਰਸਾਰ'
ਨੋਟ - ਚੈਨਲ ਜਾਂ ਚੈਨਲ 'ਤੇ ਪਈ ਕਿਸੇ ਵੀ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਜੀ। ਆਪ ਜੀ ਦੇ ਸੁਝਾਅ ਦਾ ਸਵਾਗਤ ਹੈ।
Shared 1 year ago
1.4K views
🔴LIVE- Kisan Andolan ਦੇ ਕਾਨੂੰਨੀ ਸੰਘਰਸ਼ ਦੇ ਸਮਰਥਨ 'ਚ ਨਿੱਤਰੀ UNITED SIKHS | United for Justice | Farmer
Shared 1 year ago
860 views
Shared 2 years ago
69 views
Shared 3 years ago
2K views
Shared 4 years ago
849 views
ਕੈਪਟਨ ਸਰਕਾਰ ਦੀਆਂ 16 ਲੱਖ ਨੌਕਰੀਆਂ ਦੀ ਪੋਸਟਮਾਰਟਮ ਰਿਪੋਰਟ! Punjab | Thakur Amandeep Singh | The Khabarsaar
Shared 4 years ago
587 views
Gangster ਜੈਪਾਲ ਭੁੱਲਰ ਦੇ ਐਨਕਾਊਂਟਰ ਦੀ ਕਹਾਣੀ DGP ਦੀ ਜ਼ੁਬਾਨੀ | Jaipal Bhullar Encounter | The Khabarsaar
Shared 4 years ago
477 views
Shared 4 years ago
364 views
Shared 4 years ago
128 views
Shared 4 years ago
1.2K views
Shared 4 years ago
1.5K views
ਇਕੱਲੇ ਸਰਦਾਰ ਜੀ ਨੇ ਖੜਕਾ ਦਿੱਤੀ ਪੁਲਿਸ ਫੋਰਸ! Sardar Truck Driver | Viral Video | Thakur | The Khabarsaar
Shared 4 years ago
249 views
Shared 4 years ago
85 views
Shared 4 years ago
528 views
Shared 4 years ago
295 views
Shared 4 years ago
1.4K views
Shared 4 years ago
368 views
Shared 4 years ago
1.2K views