ਇਸ ਚੈਨਲ ਰਾਹੀਂ ਗਿਆਨ ਦੀ ਸਾਂਝ ਪਾਉਣ,ਬੱਚਿਆਂ ਦੀ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਆਦਿ ਲਈ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਦੀਆਂ ਕੋਮਲ ਕਲਾਵਾਂ ਵਿਕਸਤ ਕਰਨ ਲਈ ਕਵਿਤਾਵਾਂ, ਕਵੀਸ਼ਰੀ, ਕੀਰਤਨ ਅਤੇ ਕਵਿਤਾ ਲਿਖਣ ਦੇ ਗੁਰ ਵੀ ਸਾਂਝੇ ਕੀਤੇ ਜਾਣਗੇ ।ਪੰਜਾਬੀ ਵਿਰਸਾ ਅਤੇ ਸੱਭਿਆਚਾਰ ਦੇ ਪ੍ਰਸਾਰ ਲਈ ਉੱਦਮ ਕੀਤੇ ਜਾਣੇ ਜਰੂਰੀ ਹਨ,ਇਸ ਲਈ ਆਪ ਜੀ ਦੇ ਸਹਿਯੋਗ ਦੀ ਲੋੜ ਹੈ ।
ਹੌਸਲਾ ਅਫਜ਼ਾਈ ਲਈ ਕਿਰਪਾ ਕਰਕੇ ਚੈਨਲ ਆਪ ਵੀ subscribe ਜਰੂਰ ਕਰਨਾ ਅਤੇ ਅੱਗੇ share ਵੀ ਜਰੂਰ ਕਰਨਾ ਜੀ

ਰਣਜੀਤ ਸਿੰਘ ਖੱਚੜਾਂ