ਇਸ ਚੈਨਲ ਰਾਹੀਂ ਗਿਆਨ ਦੀ ਸਾਂਝ ਪਾਉਣ,ਬੱਚਿਆਂ ਦੀ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਆਦਿ ਲਈ ਉਪਰਾਲੇ ਕੀਤੇ ਜਾਣਗੇ । ਉਨ੍ਹਾਂ ਦੀਆਂ ਕੋਮਲ ਕਲਾਵਾਂ ਵਿਕਸਤ ਕਰਨ ਲਈ ਕਵਿਤਾਵਾਂ, ਕਵੀਸ਼ਰੀ, ਕੀਰਤਨ ਅਤੇ ਕਵਿਤਾ ਲਿਖਣ ਦੇ ਗੁਰ ਵੀ ਸਾਂਝੇ ਕੀਤੇ ਜਾਣਗੇ ।ਪੰਜਾਬੀ ਵਿਰਸਾ ਅਤੇ ਸੱਭਿਆਚਾਰ ਦੇ ਪ੍ਰਸਾਰ ਲਈ ਉੱਦਮ ਕੀਤੇ ਜਾਣੇ ਜਰੂਰੀ ਹਨ,ਇਸ ਲਈ ਆਪ ਜੀ ਦੇ ਸਹਿਯੋਗ ਦੀ ਲੋੜ ਹੈ ।
ਹੌਸਲਾ ਅਫਜ਼ਾਈ ਲਈ ਕਿਰਪਾ ਕਰਕੇ ਚੈਨਲ ਆਪ ਵੀ subscribe ਜਰੂਰ ਕਰਨਾ ਅਤੇ ਅੱਗੇ share ਵੀ ਜਰੂਰ ਕਰਨਾ ਜੀ

ਰਣਜੀਤ ਸਿੰਘ ਖੱਚੜਾਂ


SANJHVIRSEDI

ਸਰਵਣ ਕਰਕੇ ਲਾਭ ਪ੍ਰਾਪਤ ਕਰਨਾ ਜੀ। ਬੇਨਤੀ ਹੈ ਕਿ comment, like ਤੇ share ਕਰਨ ਦੀ ਕਿਰਪਾਲਤਾ ਕਰਨਾ ਜੀ

1 month ago | [YT] | 6

SANJHVIRSEDI

https://youtu.be/hIOtQedqA4c?si=3ZdSM...
ਜਰੂਰ ਦੇਖਣਾ

4 months ago | [YT] | 2

SANJHVIRSEDI

ਚਮਕੌਰ ਸਾਹਿਬ ਦੀ ਦਾਸਤਾਨ ਬਿਆਨ ਕਰਦੀ ਡਾਕੂਮੈਂਟਰੀ ਜਰੂਰ ਵੇਖਣਾ ਤੇ ਅੱਗੇ ਸ਼ੇਅਰ ਕਰਨਾ ਜੀ

4 months ago | [YT] | 4

SANJHVIRSEDI

ਕਰਤਾਰ ਸਿੰਘ ਸਰਾਭਾ ਦੀ ਪਿਆਰੀ ਯਾਦ ਵਿੱਚ
ਆਪ ਦੀ ਸੇਵਾ ਵਿੱਚ.........

ਸਹਿਯੋਗ ਵਜੋਂ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਤੇ subscribe ਕਰੋ ਤੇ ਕਰਵਾਓ ਜੀ..….

ਰਣਜੀਤ ਸਿੰਘ ਖਚੜਾਂ

5 months ago | [YT] | 1

SANJHVIRSEDI

ਕਰਤਾਰ ਸਿੰਘ ਸਰਾਭਾ ਦੀ ਪਿਆਰੀ ਯਾਦ ਵਿੱਚ
ਆਪ ਦੀ ਸੇਵਾ ਵਿੱਚ.........

ਸਹਿਯੋਗ ਵਜੋਂ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਤੇ subscribe ਕਰੋ ਤੇ ਕਰਵਾਓ ਜੀ..….

ਰਣਜੀਤ ਸਿੰਘ

5 months ago | [YT] | 1

SANJHVIRSEDI

ਬਹੁਤ ਸੋਹਣਾ ਗਾਇਆ ਸ਼ਬਦ
ਠਾਕੁਰ ਤਉ ਸਰਨਾਈ ਆਇਆ.....

8 months ago | [YT] | 2

SANJHVIRSEDI

ਹਰ ਸਿੱਖ ਜਰੂਰ ਸੁਣੋ

1 year ago | [YT] | 1

SANJHVIRSEDI

ਛੋਟੇ ਛੋਟੇ ਬੱਚਿਆਂ ਦੇ ਮੂੰਹੋਂ ਆਪ ਮੁਹਾਰੇ ਜਦੋਂ ਜੈਕਾਰੇ ਨਿਕਲੇ.........

1 year ago | [YT] | 3

SANJHVIRSEDI

ਕਿਰਪਾ ਕਰਕੇ ਕਵਿਤਾ ਸੁਣ ਕੇ ਸ਼ੇਅਰ ਤੇ ਕਮਿੰਟ ਜਰੂਰ ਕਰਨਾ ਜੀ

3 years ago | [YT] | 2

SANJHVIRSEDI

ਪੜਦਾਦਿਆਂ ਤੋਂ ਸੇਵਾ ਤੇ ਕੁਰਬਾਨੀਆਂ
ਜੀਵਨ ਅਤੇ ਸ਼ਹੀਦੀ ਬਾਬਾ ਜੀਵਨ ਸਿੰਘ ( ਭਾਈ ਜੈਤਾ ਜੀ) -ਭਾਈ ਹਰਜੀਤ ਸਿੰਘ ਢਪਾਲੀ

3 years ago | [YT] | 3