ਪੰਜਾਬ ਦੀ ਸਿਆਸਤ, ਸਮਾਜ ਅਤੇ ਸੱਭਿਆਚਾਰ ਦੀ ਹਰ ਖ਼ਬਰ।
🔸 ਨਿਰਪੱਖ ਪੱਤਰਕਾਰੀ ਅਤੇ ਸੱਚੀ ਆਵਾਜ਼।
🔸 ਗਰਾਊਂਡ ਰਿਪੋਰਟਾਂ ਤੇ ਖ਼ਾਸ ਇੰਟਰਵਿਊਜ਼।

ਅਸੀਂ ਲੈ ਕੇ ਆਉਂਦੇ ਹਾਂ ਪੰਜਾਬ, ਪੰਜਾਬੀਅਤ ਅਤੇ ਦੇਸ਼-ਵਿਦੇਸ਼ ਦੀਆਂ ਸੱਚੀਆਂ ਤੇ ਨਿਰਪੱਖ ਖ਼ਬਰਾਂ। ਰਾਜਨੀਤੀ, ਸਮਾਜਿਕ ਮੁੱਦੇ, ਕਿਸਾਨੀ, ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਤੁਹਾਡੇ ਸਾਹਮਣੇ ਰੱਖਣਾ ਹੀ ਸਾਡਾ ਮੁੱਖ ਮਕਸਦ ਹੈ।

ਸੱਚ ਦੇ ਸਾਥੀ ਬਣੋ – ਚੈਨਲ ਨੂੰ Subscribe ਕਰੋ।