ਪੰਜਾਬ ਦੀ ਸਿਆਸਤ, ਸਮਾਜ ਅਤੇ ਸੱਭਿਆਚਾਰ ਦੀ ਹਰ ਖ਼ਬਰ।
🔸 ਨਿਰਪੱਖ ਪੱਤਰਕਾਰੀ ਅਤੇ ਸੱਚੀ ਆਵਾਜ਼।
🔸 ਗਰਾਊਂਡ ਰਿਪੋਰਟਾਂ ਤੇ ਖ਼ਾਸ ਇੰਟਰਵਿਊਜ਼।
ਅਸੀਂ ਲੈ ਕੇ ਆਉਂਦੇ ਹਾਂ ਪੰਜਾਬ, ਪੰਜਾਬੀਅਤ ਅਤੇ ਦੇਸ਼-ਵਿਦੇਸ਼ ਦੀਆਂ ਸੱਚੀਆਂ ਤੇ ਨਿਰਪੱਖ ਖ਼ਬਰਾਂ। ਰਾਜਨੀਤੀ, ਸਮਾਜਿਕ ਮੁੱਦੇ, ਕਿਸਾਨੀ, ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਤੁਹਾਡੇ ਸਾਹਮਣੇ ਰੱਖਣਾ ਹੀ ਸਾਡਾ ਮੁੱਖ ਮਕਸਦ ਹੈ।
ਸੱਚ ਦੇ ਸਾਥੀ ਬਣੋ – ਚੈਨਲ ਨੂੰ Subscribe ਕਰੋ।
Desi Lok Tv
ਕਿਸ ਕਿਸ ਦੇ ਖਾਤੇ ਵਿੱਚ ਨਹੀਂ ਆਏ ਅਤੇ ਕਿਸ ਕਿਸ ਦੇ ਫੇਰ ਹੋਈ ਟੁੰ ਟੁੰ 1000-1500 ਦੀ..?
Comment ਕਰਕੇ ਦੱਸੋ..! #punjabsarkar #punjab #desiloktv #update #newsdesiloktv
7 hours ago | [YT] | 3
View 0 replies
Desi Lok Tv
Arms Licence' Pistol ਲਾਈਸੈਂਸ ਬਣਾਉਣ ਲਈ ਡਾਕੂਮੈਂਟਾਂ ਦੀ ਲੋੜ.! #arms #licence #punjab #pistal #update
11 hours ago | [YT] | 6
View 0 replies
Desi Lok Tv
Bhai Jagtar Singh Hawara ਆਏ ਜੇਲੋਂ ਬਾਹਰ...
ਸ਼ੁਕਰ ਹੈ ਖ਼ਤਮ ਹੋਇਆ ਵਣਵਾਸ...🙏#jagtarsinghawara #punjab #parole #desiloktv #Update
2 days ago | [YT] | 1,085
View 25 replies
Desi Lok Tv
86 ਸਾਲ ਹੋ ਗਏ 31 ਜੁਲਾਈ 1940 ਨੂੰ ਲੰਡਨ ਦੀ ਪੈਂਟਨਵਿਲੇ (Pentonville) ਜੇਲ੍ਹ 'ਚ ਫਾਂਸੀ ਤਾਂ ਦੇ ਦਿੱਤੀ ਸੀ ਪਰ ਉਹ ਯੋਧਾ ਅੱਜ ਵੀ ਪੰਜਾਬੀਆਂ ਦੇ 'ਤੇ ਲੰਡਨ ਵਾਲਿਆਂ ਨੂੰ ਯਾਦ ਹੈ
ਅੱਜ ਉਹ ਸੀ ਯੋਧੇ ਦਾ ਸ਼ਹੀਦੀ ਦਿਹਾੜਾ ਹੈ ਜਸਨੇ ਲੰਡਨ ਦੀਆਂ ਜੜਾਂ ਨੂੰ ਹਿਲਾਇਆ ਸੀ
ਕੈਕਸਟਨ ਹਾਲ (Caxton Hall) ਵਿੱਚ ਜਾ ਕੇ ਮਾਈਕਲ ਓਡਵਾਇਰ (Michael O'Dwyer) ਨੂੰ ਗੋਲੀਆਂ ਮਾਰ ਕਿ ਮਾਰਿਆ ਸੀਲਈ ਅੱਜ ਹੈ ਲੰਡਨ ਦੀਆਂ ਜੜਾਂ ਹਿਲਾਉਣ ਵਾਲੇ ਸ਼ਹੀਦ ਸਰਦਾਰ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ l #shidudhamsingh #punjab #surma #lundan #desiloktv
1 week ago | [YT] | 47
View 3 replies
Desi Lok Tv
ਤੁਸੀਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ?
ਅੱਟ੍ਰੈਕ੍ਟ੍ਰਿਵ ਪੋਸਟਰ #poster #jathadharkuldeepsingh #Jaswant #JaswantSinghKhalra #punjab #viralreelschallenge #posters
3 weeks ago | [YT] | 46
View 1 reply
Desi Lok Tv
ਸਰਕਾਰ ਲਈ ਇੱਕ ਸਵਾਲ..!! #posters #viralreelschallenge #punjab #kisan ##teacher #Poster
1 month ago | [YT] | 4
View 2 replies
Desi Lok Tv
Punjab weather update #WeatherUpdate #Weather #punjabi #punjabnews
1 month ago | [YT] | 3
View 0 replies
Desi Lok Tv
ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਧਾਰਿਆ ਹੈ? #postre #positivevibes #healthtips #mindset #bodyfitness
1 month ago | [YT] | 2
View 0 replies