Pendu Virsa Muksar

ਸਤਿ ਸ਼੍ਰੀ ਅਕਾਲ ਦੋਸਤੋ,
ਮੈ ਕੁਲਦੀਪ ਸਿੰਘ ਬਰਾੜ ਤੁਹਾਡਾ ਆਪਣੇ ਚੈਨਲ ਪੇਂਡੂ ਵਿਰਸਾ ਮੁਕਸਰ ਤੇ ਸਵਾਗਤ ਕਰਦਾ ਹਾਂ 👏
ਸਾਡੇ ਚੈਨਲ ਤੇ ਤੁਹਾਨੂੰ ਪਿੰਡਾਂ ਦੇ ਰੀਤੀ ਰਿਵਾਜਾਂ ਤੇ ਸਭਿਆਚਾਰ ਨੂੰ ਪੇਸ਼ ਕਰਦੀਆਂ ਵੀਡੀਓ ਮਿਲਣਗੀਆਂ ਜੀ ।
ਇਹਨਾਂ ਵੀਡੀਓਜ਼ ਵਿੱਚ ਅਸੀ ਪਿੰਡਾਂ ਦੇ ਲੋਕਾਂ ਦੇ ਰਹਿਣ ਸਹਿਣ ਨੂੰ ਪਰਵਾਰਿਕ ਵੀਡੀਓਜ਼,ਬੋਲੀਆਂ ,ਗਿੱਧਾ,ਭੰਗੜਾ ਅਤੇ ਲੋਕ ਗੀਤਾਂ ਰਾਹੀ ਪੇਸ਼ ਕਰਾਗ਼ੇ ਜੀ ।
ਸੋ ਸਾਡੀ ਕੋਈ ਵੀ ਵੀਡੀਓ ਅਜਿਹੀ ਨਹੀਂ ਹੋਵੇਗੀ,ਜਿਹੜੀ ਤੁਸੀਂ ਪਰਿਵਾਰ ਵਿੱਚ ਬੈਠ ਕੇ ਨਹੀਂ ਵੇਖ ਸਕੋਗੇ ਜੀ |
ਸੋ ਸ਼ਹਿਰਾਂ,ਪ੍ਰਦੇਸ਼ਾ ਵਿੱਚ ਸਾਡੇ ਜਿਹੜੇ ਭੈਣ ਭਰਾ ਕਿਸੇ ਮਜਬੂਰੀ ਵੱਸ ਆਪਣੀ ਰੋਜ਼ੀ ਰੋਟੀ ਦੀ ਖਾਤਿਰ ਰਹਿੰਦੇ ਨੇ,ਸਾਡਾ ਨਿਮਾਣਾ ਜਿਹਾ ਯਤਨ ਹੈ ਕਿ ਪਿੰਡਾਂ ਦੀ ਅਸਲੀ ਤਸਵੀਰ ਪੇਸ਼ ਕਰੀਏ ਤਾਂ ਜੋ ਤੁਸੀਂ ਪਿੰਡਾਂ ਤੋ ਦੂਰ ਰਹਿ ਕੇ ਵੀ ਆਪਣੇ ਵਿਰਸੇ ਨਾਲ ਜੁੜੇ ਰਹਿ ਸਕੋ ਜੀ |
ਸਾਡੀ ਨਿਮਾਣੀ ਜਿਹੀ ਕੋਸਿਸ਼ ਵਿੱਚ ਸਾਡੇ ਚੈਨੇਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਜੀ ।
ਧੰਨਵਾਦ ਜੀ 🙏🏻 ❤️
ਪਰਮਾਤਮਾ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ ॥