ਸਤਿ ਸ਼੍ਰੀ ਅਕਾਲ ਦੋਸਤੋ,
ਮੈ ਕੁਲਦੀਪ ਸਿੰਘ ਬਰਾੜ ਤੁਹਾਡਾ ਆਪਣੇ ਚੈਨਲ ਪੇਂਡੂ ਵਿਰਸਾ ਮੁਕਸਰ ਤੇ ਸਵਾਗਤ ਕਰਦਾ ਹਾਂ 👏
ਸਾਡੇ ਚੈਨਲ ਤੇ ਤੁਹਾਨੂੰ ਪਿੰਡਾਂ ਦੇ ਰੀਤੀ ਰਿਵਾਜਾਂ ਤੇ ਸਭਿਆਚਾਰ ਨੂੰ ਪੇਸ਼ ਕਰਦੀਆਂ ਵੀਡੀਓ ਮਿਲਣਗੀਆਂ ਜੀ ।
ਇਹਨਾਂ ਵੀਡੀਓਜ਼ ਵਿੱਚ ਅਸੀ ਪਿੰਡਾਂ ਦੇ ਲੋਕਾਂ ਦੇ ਰਹਿਣ ਸਹਿਣ ਨੂੰ ਪਰਵਾਰਿਕ ਵੀਡੀਓਜ਼,ਬੋਲੀਆਂ ,ਗਿੱਧਾ,ਭੰਗੜਾ ਅਤੇ ਲੋਕ ਗੀਤਾਂ ਰਾਹੀ ਪੇਸ਼ ਕਰਾਗ਼ੇ ਜੀ ।
ਸੋ ਸਾਡੀ ਕੋਈ ਵੀ ਵੀਡੀਓ ਅਜਿਹੀ ਨਹੀਂ ਹੋਵੇਗੀ,ਜਿਹੜੀ ਤੁਸੀਂ ਪਰਿਵਾਰ ਵਿੱਚ ਬੈਠ ਕੇ ਨਹੀਂ ਵੇਖ ਸਕੋਗੇ ਜੀ |
ਸੋ ਸ਼ਹਿਰਾਂ,ਪ੍ਰਦੇਸ਼ਾ ਵਿੱਚ ਸਾਡੇ ਜਿਹੜੇ ਭੈਣ ਭਰਾ ਕਿਸੇ ਮਜਬੂਰੀ ਵੱਸ ਆਪਣੀ ਰੋਜ਼ੀ ਰੋਟੀ ਦੀ ਖਾਤਿਰ ਰਹਿੰਦੇ ਨੇ,ਸਾਡਾ ਨਿਮਾਣਾ ਜਿਹਾ ਯਤਨ ਹੈ ਕਿ ਪਿੰਡਾਂ ਦੀ ਅਸਲੀ ਤਸਵੀਰ ਪੇਸ਼ ਕਰੀਏ ਤਾਂ ਜੋ ਤੁਸੀਂ ਪਿੰਡਾਂ ਤੋ ਦੂਰ ਰਹਿ ਕੇ ਵੀ ਆਪਣੇ ਵਿਰਸੇ ਨਾਲ ਜੁੜੇ ਰਹਿ ਸਕੋ ਜੀ |
ਸਾਡੀ ਨਿਮਾਣੀ ਜਿਹੀ ਕੋਸਿਸ਼ ਵਿੱਚ ਸਾਡੇ ਚੈਨੇਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਜੀ ।
ਧੰਨਵਾਦ ਜੀ 🙏🏻 ❤️
ਪਰਮਾਤਮਾ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ ॥
Pendu Virsa Muksar
ਉਹ ਪੁੱਤ ਤੋਰ ਕੇ ਰੋਇਆ ਨੀ 🙏♥️#shorts#gurugobindsinghji #trendingshorts#kavita#sikhitihaas #newlifecoach
youtube.com/shorts/upaoNKoCYz...
3 weeks ago | [YT] | 1
View 0 replies
Pendu Virsa Muksar
ਕਿਸਨੇ ਕੀਤੀ ਸੀ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਦੁੱਧ ਨਾਲ ਸੇਵਾ❤️🙏💛#shorts#chotesahibzaade #matagujriji
youtube.com/shorts/fpWFCra1p_...
3 weeks ago | [YT] | 0
View 0 replies
Pendu Virsa Muksar
ਮਾਵਾਂ ਤੋਂ ਬਿਨਾ ਪੁੱਤਾਂ ਨੂੰ ਕੋਈ ਨੀਂ ਪੁੱਛਦਾ 🥹❤️#maa #penduvirsa #arjandhillonsongs#maaputt #viralvideo
youtube.com/shorts/kouLADAmxw...
Check karo ji new video
1 month ago | [YT] | 0
View 0 replies
Pendu Virsa Muksar
ਪਤੀ ਪਤਨੀ ਦੀ ਨੋਕਝੋਕ 😱❤️ ਵਾਲ਼ੀ ਬਿਲਕੁਲ ਨਵੀਂ ਤੇ ਸੋਹਣੀ ਬੋਲੀ ,giddha|boliyan,malwai giddha,funny boliyan
youtube.com/shorts/VuCRAAWxu_...
1 month ago | [YT] | 1
View 0 replies
Pendu Virsa Muksar
ਸਾਰੇ @penduvirsamuksar ਚੈਨਲ ਦੇ ਪਰਿਵਾਰ ਨੂੰ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾ ਹੋਣ ਜੀ 🙏🏻 ਗੂਰੂ ਨਾਨਕ ਪਾਤਸ਼ਾਹ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ।
ਗੁਰੂ ਨਾਨਕ ਦੇਵ ਜੀ ਦਾ ਜਨਮ ਤੇ ਮਾਤਾ ਪਿਤਾ 🙏❤️#shorts#gurunanakdevji #ਵਿਰਸੇਦੀਸੰਭਾਲ#sikhhistory
youtube.com/shorts/U8V8lg5vX7...
2 months ago | [YT] | 0
View 0 replies
Pendu Virsa Muksar
ਸਾਰੇ ਰੱਬ ਵਰਗੇ ਸਰੋਤਿਆ ਨੂੰ @penduvirsamuksar ਵਲ੍ਹੋਂ ਦੀਵਾਲੀ 🪔 ਤੇ ਬੰਦੀਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ॥
ਵਾਹਿਗੁਰੂ ਜੀ ਸਭ ਦੀ ਝੋਲੀ ਖੁਸੀਆਂ ਨਾਲ ਭਰਨ 🙏🏻🙏🏻
2 months ago | [YT] | 9
View 3 replies
Pendu Virsa Muksar
ਜਿਹੜੀ ਭੈਣ ਨੂੰ ਆਪਣੇ ਵੀਰ ਦੇ ਵਿਆਹ ਦਾ ਚਾਅ ਹੈ,ਇਹ ਵੀਡੀਓ ਆਪਣੇ ਭਰਾ ❤️ਨੂੰ ਜਰੂਰ ਭੇਜੋ ਜੀ 🙏🏻#penduvirsa #bhra
youtube.com/shorts/w9MLXH4vP5...
2 months ago | [YT] | 0
View 0 replies
Pendu Virsa Muksar
ਭਰਾ ❤️ਦੀ marriage / wedding dress for groom | nirvair pannu #weddingdress
youtube.com/shorts/WJLq-6USRI...
2 months ago | [YT] | 0
View 0 replies
Pendu Virsa Muksar
ਦੁਨੀਆਂ ਦੇ ਹਰ ਇੱਕ ਪਿਉ ❤️ਦੀ ਕੁਰਬਾਨੀ ਨੂੰ ਦਰਸਾਉਂਦੀ ਬੋਲੀ ਇੱਕ ਵਾਰ ਸੁਣੋ ਤੇ ਪਿਤਾ ਨਾਲ share ਵੀ ਕਰੋ ਜੀ 🙏🏻
youtube.com/shorts/APplbrc6C1...
Check kro ji lovely video 🙏🏻🙏🏻
2 months ago | [YT] | 1
View 0 replies
Pendu Virsa Muksar
ਭੈਣ ਭਰਾ ਦੇ ਪਿਆਰ ❤️ ਨੂੰ ਦਰਸਾਉਂਦੀ ਬਹੁਤ ਸੋਹਣੀ ਬੋਲੀ ਸੁਣੋ ਤੇ ਆਪਣੇ ਜਿਗਰ ਦੇ ਟੋਟੇ 🥰ਭੈਣ ਭਰਾ ਨਾਲ ਸਾਂਝੀ ਕਰੋ ਜੀ
youtube.com/shorts/OBExm4txiu...
3 months ago | [YT] | 1
View 0 replies
Load more