Gurbani Har Anand Hai-Mirpur wale

contact 75228-77228
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ll ਗੁਰੂ ਸਾਹਿਬ ਜੀ ਦੀ ਮਹਿਮਾ ਸਦਾ ਗਾਵੀਐ--Gurughar Aramsar Nagar Satike ਨੌਵੀ, ਦਸਵੀ ਪਾਤਸ਼ਾਹੀ ਚਰਨ ਛੋਹ ਪ੍ਰਾਪਤ ਅਸਥਾਨ, (ਪੁਰਾਤਨ ਸਮਿਆਂ ਤੋਂ ਨਿਸ਼ਾਨ ਸਾਹਿਬ ਜੀ)- ਆਪ ਜੀ ਪਾਸ ਬੇਨਤੀ ਕਰਦੇ ਹਾਂ ਜੀ ਆਪ ਜੀ ਇਸ ਅਸਥਾਨ ਤੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਜਰੂਰ ਸਫਲਾ ਕਰੋ ਜੀ, ਸਤਿਗੁਰੂ ਜੀ ਸਭ ਜੀਵਾਂ ਦੀ ਚੜ੍ਹਦੀ ਕਲਾ ਜਰੂਰ ਕਰਨ- ਆਪ ਜੀ ਗੁਰੂਘਰ ਤੋਂ ਚੱਲ ਰਹੀ (ਲੜੀਵਾਰ ਕਥਾ ਵੀਚਾਰ) ਸਰਵਣ ਕਰਨ ਲਈ ਇਸ ਚੈਨਲ ਨੂੰ ਵੱਧ ਤੋਂ ਵੱਧ ਸਸਕਰਾਈਬ,ਲਾਇਕ, ਕੁਮੈਂਟ ਅਤੇ ਸੇਅਰ ਜਰੂਰ ਕਰੋ ਤਾਂ ਜੋ ਵੱਧ ਤੋਂ ਵੱਧ ਸੰਗਤ ਨੂੰ ਇਸ ਅਸਥਾਨ ਬਾਰੇ ਜਾਣਕਾਰੀ ਮਿਲ ਸਕੇ ਸੋ ਆਪ ਜੀ ਵੱਧ ਤੋਂ ਵੱਧ ਸਹਿਜੋਗ ਕਰੋ-ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਦਾ ਸੁਖੁ ਪ੍ਰਾਪਤ ਕਰੋ ਗੁਰੂ ਸਾਹਿਬ ਜੀ ਦੀ ਦਾਇਆ ਸਦਕਾ🙏🙏 contact 75228-77228