contact 75228-77228
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ll ਗੁਰੂ ਸਾਹਿਬ ਜੀ ਦੀ ਮਹਿਮਾ ਸਦਾ ਗਾਵੀਐ--Gurughar Aramsar Nagar Satike ਨੌਵੀ, ਦਸਵੀ ਪਾਤਸ਼ਾਹੀ ਚਰਨ ਛੋਹ ਪ੍ਰਾਪਤ ਅਸਥਾਨ, (ਪੁਰਾਤਨ ਸਮਿਆਂ ਤੋਂ ਨਿਸ਼ਾਨ ਸਾਹਿਬ ਜੀ)- ਆਪ ਜੀ ਪਾਸ ਬੇਨਤੀ ਕਰਦੇ ਹਾਂ ਜੀ ਆਪ ਜੀ ਇਸ ਅਸਥਾਨ ਤੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਜਰੂਰ ਸਫਲਾ ਕਰੋ ਜੀ, ਸਤਿਗੁਰੂ ਜੀ ਸਭ ਜੀਵਾਂ ਦੀ ਚੜ੍ਹਦੀ ਕਲਾ ਜਰੂਰ ਕਰਨ- ਆਪ ਜੀ ਗੁਰੂਘਰ ਤੋਂ ਚੱਲ ਰਹੀ (ਲੜੀਵਾਰ ਕਥਾ ਵੀਚਾਰ) ਸਰਵਣ ਕਰਨ ਲਈ ਇਸ ਚੈਨਲ ਨੂੰ ਵੱਧ ਤੋਂ ਵੱਧ ਸਸਕਰਾਈਬ,ਲਾਇਕ, ਕੁਮੈਂਟ ਅਤੇ ਸੇਅਰ ਜਰੂਰ ਕਰੋ ਤਾਂ ਜੋ ਵੱਧ ਤੋਂ ਵੱਧ ਸੰਗਤ ਨੂੰ ਇਸ ਅਸਥਾਨ ਬਾਰੇ ਜਾਣਕਾਰੀ ਮਿਲ ਸਕੇ ਸੋ ਆਪ ਜੀ ਵੱਧ ਤੋਂ ਵੱਧ ਸਹਿਜੋਗ ਕਰੋ-ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਦਾ ਸੁਖੁ ਪ੍ਰਾਪਤ ਕਰੋ ਗੁਰੂ ਸਾਹਿਬ ਜੀ ਦੀ ਦਾਇਆ ਸਦਕਾ🙏🙏 contact 75228-77228
Gurbani Har Anand Hai-Mirpur wale
ਮਾਤਾ ਸੁਰਜੀਤ ਕੌਰ ਜੀ ਜੋ ਕੀ 20-06-2025 ਨੂੰ
ਅਕਾਲ ਚਲਾਣਾ ਕਰ ਗਏ ਹਨ ਜਿੰਨਾਂ ਦੀ ਅੰਤਿਮ ਅਰਦਾਸ ਹੋਵੇਗੀ
ਅਤੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਾਹਿਬ ਮੀਰਪੁਰ ਕਲਾਂ 29-06-2025 ਦਿਨ ਐਤਵਾਰ ਨੂੰ ਪੈਣੇ ਹਨ।
5 months ago | [YT] | 5
View 0 replies
Gurbani Har Anand Hai-Mirpur wale
16-04-2025 (੪ ਵੈਸਾਖ)ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਪਿਆਰ ਵਾਲੀ ਸਾਧਸੰਗਤ ਜੀਓ ਗੁਰਦੁਆਰਾ ਸਾਹਿਬ ਅਰਾਮਸਰ,ਨਗਰ ਸਤੀਕੇ,ਬੁਢਲਾਡਾ ( ਜੋ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਸਥਾਨ ਹੈ ਜੀ ) ਵਿਖੇ ਅੱਜ ਦਾ ਇਲਾਹੀ ਫੁਰਮਾਨ ਹੈ ਕਲਯੁਗ ਦੇ ਸਮਰੱਥ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੀ ਚੜਦੀ ਕਲਾ ਕਰਨ,ਮਨੋਕਾਮਨਾ ਸੰਪੂਰਨ ਕਰਨ ਜੀ! ਸੋ ਬੇਨਤੀ ਹੈ ਜੀ ਸੋ ਇਸ ਇਤਿਹਾਸਕ ਅਸਥਾਨ ਤੇ ਗੁਰੂ ਚਰਨਾ ਵਿੱਚ ਹਾਜਰੀ ਲਗਵਾ ਕੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਜੀ- ਸਤਿ ਸ੍ਰੀ ਅਕਾਲ ਜੀ🙏 youtube.com/@gurughararamsarnagarsatike3803 WhatsApp hukmnama sahib chat.whatsapp.com/BAvj9IaSIzLDwVUHJmqctS www.facebook.com/share/1AQjqhKtjL/
8 months ago | [YT] | 2
View 0 replies
Gurbani Har Anand Hai-Mirpur wale
🦅ਸ੍ਰੀ ਅਕਾਲ ਜੀ ਸਹਾਇ 🦅 ☬ਅਸ ਕਿ੍ਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸੈਥੀ ਯਹੈ ਹਮਾਰੇ ਪੀਰ☬
ਸ਼ਸ਼ਤਰ ਕੇ ਅਧੀਨ ਹੈ ਰਾਜ
8 months ago | [YT] | 4
View 0 replies
Gurbani Har Anand Hai-Mirpur wale
15-04-2025 (੩ ਵੈਸਾਖ)ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਪਿਆਰ ਵਾਲੀ ਸਾਧਸੰਗਤ ਜੀਓ ਗੁਰਦੁਆਰਾ ਸਾਹਿਬ ਅਰਾਮਸਰ,ਨਗਰ ਸਤੀਕੇ,ਬੁਢਲਾਡਾ ( ਜੋ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਸਥਾਨ ਹੈ ਜੀ ) ਵਿਖੇ ਅੱਜ ਦਾ ਇਲਾਹੀ ਫੁਰਮਾਨ ਹੈ ਕਲਯੁਗ ਦੇ ਸਮਰੱਥ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੀ ਚੜਦੀ ਕਲਾ ਕਰਨ,ਮਨੋਕਾਮਨਾ ਸੰਪੂਰਨ ਕਰਨ ਜੀ! ਸੋ ਬੇਨਤੀ ਹੈ ਜੀ ਸੋ ਇਸ ਇਤਿਹਾਸਕ ਅਸਥਾਨ ਤੇ ਗੁਰੂ ਚਰਨਾ ਵਿੱਚ ਹਾਜਰੀ ਲਗਵਾ ਕੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਜੀ- ਸਤਿ ਸ੍ਰੀ ਅਕਾਲ ਜੀ🙏 youtube.com/@gurughararamsarnagarsatike3803 WhatsApp hukmnama sahib chat.whatsapp.com/BAvj9IaSIzLDwVUHJmqctS www.facebook.com/share/1AQjqhKtjL/
8 months ago | [YT] | 3
View 0 replies
Gurbani Har Anand Hai-Mirpur wale
8 months ago | [YT] | 2
View 0 replies
Gurbani Har Anand Hai-Mirpur wale
*☬ਪੀਹਵੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ।☬*
*☬ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।☬*
ਆਪ ਸਭ ਸੰਗਤਾ ਨੂੰ *ਖਾਲਸੇ ਦੇ ਜਨਮ ਦਿਹਾੜੇ ਦੀਆ* ਲੱਖ ਲੱਖ ਵਧਾਈਆ ਹੋਣ ਜੀ।
8 months ago | [YT] | 2
View 0 replies
Gurbani Har Anand Hai-Mirpur wale
12-04-2025 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਪਿਆਰ ਵਾਲੀ ਸਾਧਸੰਗਤ ਜੀਓ ਗੁਰਦੁਆਰਾ ਸਾਹਿਬ ਅਰਾਮਸਰ,ਨਗਰ ਸਤੀਕੇ,ਬੁਢਲਾਡਾ ( ਜੋ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਸਥਾਨ ਹੈ ਜੀ ) ਵਿਖੇ ਅੱਜ ਦਾ ਇਲਾਹੀ ਫੁਰਮਾਨ ਹੈ ਕਲਯੁਗ ਦੇ ਸਮਰੱਥ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੀ ਚੜਦੀ ਕਲਾ ਕਰਨ,ਮਨੋਕਾਮਨਾ ਸੰਪੂਰਨ ਕਰਨ ਜੀ! ਸੋ ਬੇਨਤੀ ਹੈ ਜੀ ਸੋ ਇਸ ਇਤਿਹਾਸਕ ਅਸਥਾਨ ਤੇ ਗੁਰੂ ਚਰਨਾ ਵਿੱਚ ਹਾਜਰੀ ਲਗਵਾ ਕੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਜੀ- ਸਤਿ ਸ੍ਰੀ ਅਕਾਲ ਜੀ🙏 youtube.com/@gurughararamsarnagarsatike3803 WhatsApp hukmnama sahib chat.whatsapp.com/BAvj9IaSIzLDwVUHJmqctS www.facebook.com/share/1AQjqhKtjL/
8 months ago | [YT] | 2
View 1 reply
Gurbani Har Anand Hai-Mirpur wale
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥
8 months ago | [YT] | 3
View 1 reply
Gurbani Har Anand Hai-Mirpur wale
8 months ago | [YT] | 3
View 0 replies
Gurbani Har Anand Hai-Mirpur wale
06-04-2025 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਪਿਆਰ ਵਾਲੀ ਸਾਧਸੰਗਤ ਜੀਓ ਗੁਰਦੁਆਰਾ ਸਾਹਿਬ ਅਰਾਮਸਰ,ਨਗਰ ਸਤੀਕੇ,ਬੁਢਲਾਡਾ ( ਜੋ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਸਥਾਨ ਹੈ ਜੀ ) ਵਿਖੇ ਅੱਜ ਦਾ ਇਲਾਹੀ ਫੁਰਮਾਨ ਹੈ ਕਲਯੁਗ ਦੇ ਸਮਰੱਥ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੀ ਚੜਦੀ ਕਲਾ ਕਰਨ,ਮਨੋਕਾਮਨਾ ਸੰਪੂਰਨ ਕਰਨ ਜੀ! ਸੋ ਬੇਨਤੀ ਹੈ ਜੀ ਸੋ ਇਸ ਇਤਿਹਾਸਕ ਅਸਥਾਨ ਤੇ ਗੁਰੂ ਚਰਨਾ ਵਿੱਚ ਹਾਜਰੀ ਲਗਵਾ ਕੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਜੀ- ਸਤਿ ਸ੍ਰੀ ਅਕਾਲ ਜੀ🙏 youtube.com/@gurughararamsarnagarsatike3803 WhatsApp hukmnama sahib chat.whatsapp.com/BAvj9IaSIzLDwVUHJmqctS www.facebook.com/share/1AQjqhKtjL/
8 months ago | [YT] | 2
View 0 replies
Load more