ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਜੀ 🙏🙏🙏
Pendu Maa Putt (Rajwant Kaur)
ਕੋਈ ਸ਼ਬਦ ਹੀ ਨਹੀਂ, ਦੁੱਖ ਜਾਹਿਰ ਕਰਨ ਲਈ, ਵਾਹਿਗੁਰੂ ਜੀ 🙏🥹🥹🥹🥹
1 month ago | [YT] | 24
View 2 replies
ਵਾਹਿਗੁਰੂ ਜੀ ਜਿੰਦਗੀ ਬਖਸ਼ ਦਿਓ ਰਾਜਵੀਰ ਜਵੰਧਾ ਵੀਰ ਨੂੰ 🙏🙏🙏🙏🙏
2 months ago | [YT] | 32
View 5 replies
ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ 🙏
3 months ago | [YT] | 21
View 3 replies
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ, ਕੁੱਝ ਦਿਨ ਅਸੀਂ ਮਾਂ ਪੁੱਤ busy ਆ ਜੀ ,ਥੋੜਾ ਆਰਾਮ ਕਰਾਂਗੇ, ਫਿਰ ਵਲੋਗ ਪਾਵਾਂਗੇ, ਮੰਗੌ ,ਗੰਗਾ, ਗੌਰੀ ਤੇ ਰਾਖੀ ਸਭ ਠੀਕ ਠਾਕ ਨੇ, ਵਾਹਿਗੁਰੂ ਜੀ ਮਿਹਰ ਰੱਖਣ ਸਾਰਿਆ ਤੇ 🙏
3 months ago (edited) | [YT] | 36
View 12 replies
ਇੱਕ ਬਜੁਰਗ ਮਾਂ ਆਪਣੇ ਪੁੱਤ ਨੂੰ ਉਡੀਕੇਗੀ। ਇੱਕ ਪਤਨੀ ਆਪਣੇ ਪਤੀ ਨੂੰ ਉਡੀਕੇਗੀ। ਇੱਕ ਭੈਣ ਆਪਣੇ ਭਰਾ ਨੂੰ ਉਡੀਕੇਗੀ। ਤੇ ਬੱਚੇ ਆਪਣੇ ਪਿਤਾ ਨੂੰ ਉਡੀਕਣਗੇ। ਕਿਸੇ ਦੀ ਉਡੀਕ ਖਤਮ ਹੋ ਜਾਉਗੀ ਤੇ ਕਈਆ ਦੀ ਉਡੀਕ ਸਾਰੀ ਉਮਰ ਖਤਮ ਨਹੀਂ ਹੋਣੀ। ਹਰਜਾਨੇ ਆਮ ਲੋਕ ਭੁਗਤਣਗੇ। ਬੇਬਸ, ਲਾਚਾਰ ਹੋ ਜਾਣਗੇ ਕਈ ਲੋਕ, ਪਰ ਸਰਕਾਰਾ ਨੂੰ ਕੋਈ ਫਰਕ ਨੀ ਪੈਣਾ। ਇਹਨਾ ਜੰਗਾ ਨਾਲ ਨਾ ਹੱਲ ਹੋਇਆ ਨਾ ਹੋਣਾ ਹੈ, ਪਰ ਕਈਆ ਦੇ ਸਾਰੀ ਉਮਰ ਗਲ ਪੈ ਜਾਣਾ ਰੌਣਾ ਐ।ਵਾਹਿਗੁਰੂ ਜੀ ਮਿਹਰ ਰੱਖਿਓ 🙏
6 months ago | [YT] | 25
ਕੀ ਸਾਨੂੰ home tour ਕਰਵਾਉਣਾ ਚਾਹੀਦਾ, please subscribers comment ਵਿੱਚ ਦੱਸਿਓ ਜਰੂਰ 🙏
7 months ago | [YT] | 19
View 0 replies
ਬਾਬੇ ਨਾਨਕ ਨੇ ਕੁਦਰਤ ਸੰਭਾਲਣ ਦਾ ਉਪਦੇਸ਼ ਦਿੱਤਾ ਸੀ ਤੇ ਇਨਸਾਨ ਆਏ ਦਿਨ ਕੁਦਰਤ ਨੂੰ ਨੁਕਸਾਨ ਪਹੁੰਚਾ ਰਿਹਾ, ਜਦੋਂ ਕੁਦਰਤ ਦੀ ਮਾਰ ਪੈਣੀ ਤਾਂ ਇਨਸਾਨ ਦਾ ਜਿਉਣਾ ਮੁਸ਼ਕਿਲ ਹੋ ਜਾਣਾ, ਵਾਹਿਗੁਰੂ ਜੀ 🙏
7 months ago | [YT] | 44
Please subscribe my channel and support me 🙏
7 months ago | [YT] | 37
Load more
Pendu Maa Putt (Rajwant Kaur)
ਕੋਈ ਸ਼ਬਦ ਹੀ ਨਹੀਂ, ਦੁੱਖ ਜਾਹਿਰ ਕਰਨ ਲਈ, ਵਾਹਿਗੁਰੂ ਜੀ 🙏🥹🥹🥹🥹
1 month ago | [YT] | 24
View 2 replies
Pendu Maa Putt (Rajwant Kaur)
ਵਾਹਿਗੁਰੂ ਜੀ ਜਿੰਦਗੀ ਬਖਸ਼ ਦਿਓ ਰਾਜਵੀਰ ਜਵੰਧਾ ਵੀਰ ਨੂੰ 🙏🙏🙏🙏🙏
2 months ago | [YT] | 32
View 5 replies
Pendu Maa Putt (Rajwant Kaur)
ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ 🙏
3 months ago | [YT] | 21
View 3 replies
Pendu Maa Putt (Rajwant Kaur)
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ, ਕੁੱਝ ਦਿਨ ਅਸੀਂ ਮਾਂ ਪੁੱਤ busy ਆ ਜੀ ,ਥੋੜਾ ਆਰਾਮ ਕਰਾਂਗੇ, ਫਿਰ ਵਲੋਗ ਪਾਵਾਂਗੇ, ਮੰਗੌ ,ਗੰਗਾ, ਗੌਰੀ ਤੇ ਰਾਖੀ ਸਭ ਠੀਕ ਠਾਕ ਨੇ, ਵਾਹਿਗੁਰੂ ਜੀ ਮਿਹਰ ਰੱਖਣ ਸਾਰਿਆ ਤੇ 🙏
3 months ago (edited) | [YT] | 36
View 12 replies
Pendu Maa Putt (Rajwant Kaur)
ਇੱਕ ਬਜੁਰਗ ਮਾਂ ਆਪਣੇ ਪੁੱਤ ਨੂੰ ਉਡੀਕੇਗੀ।
ਇੱਕ ਪਤਨੀ ਆਪਣੇ ਪਤੀ ਨੂੰ ਉਡੀਕੇਗੀ।
ਇੱਕ ਭੈਣ ਆਪਣੇ ਭਰਾ ਨੂੰ ਉਡੀਕੇਗੀ।
ਤੇ ਬੱਚੇ ਆਪਣੇ ਪਿਤਾ ਨੂੰ ਉਡੀਕਣਗੇ।
ਕਿਸੇ ਦੀ ਉਡੀਕ ਖਤਮ ਹੋ ਜਾਉਗੀ
ਤੇ ਕਈਆ ਦੀ ਉਡੀਕ ਸਾਰੀ ਉਮਰ ਖਤਮ ਨਹੀਂ ਹੋਣੀ।
ਹਰਜਾਨੇ ਆਮ ਲੋਕ ਭੁਗਤਣਗੇ।
ਬੇਬਸ, ਲਾਚਾਰ ਹੋ ਜਾਣਗੇ ਕਈ ਲੋਕ,
ਪਰ ਸਰਕਾਰਾ ਨੂੰ ਕੋਈ ਫਰਕ ਨੀ ਪੈਣਾ।
ਇਹਨਾ ਜੰਗਾ ਨਾਲ ਨਾ ਹੱਲ ਹੋਇਆ ਨਾ ਹੋਣਾ ਹੈ, ਪਰ ਕਈਆ ਦੇ ਸਾਰੀ ਉਮਰ ਗਲ ਪੈ ਜਾਣਾ ਰੌਣਾ ਐ।
ਵਾਹਿਗੁਰੂ ਜੀ ਮਿਹਰ ਰੱਖਿਓ 🙏