Pendu Maa Putt (Rajwant Kaur)

ਇੱਕ ਬਜੁਰਗ ਮਾਂ ਆਪਣੇ ਪੁੱਤ ਨੂੰ ਉਡੀਕੇਗੀ।
ਇੱਕ ਪਤਨੀ ਆਪਣੇ ਪਤੀ ਨੂੰ ਉਡੀਕੇਗੀ।
ਇੱਕ ਭੈਣ ਆਪਣੇ ਭਰਾ ਨੂੰ ਉਡੀਕੇਗੀ।
ਤੇ ਬੱਚੇ ਆਪਣੇ ਪਿਤਾ ਨੂੰ ਉਡੀਕਣਗੇ।
ਕਿਸੇ ਦੀ ਉਡੀਕ ਖਤਮ ਹੋ ਜਾਉਗੀ
ਤੇ ਕਈਆ ਦੀ ਉਡੀਕ ਸਾਰੀ ਉਮਰ ਖਤਮ ਨਹੀਂ ਹੋਣੀ।
ਹਰਜਾਨੇ ਆਮ ਲੋਕ ਭੁਗਤਣਗੇ।
ਬੇਬਸ, ਲਾਚਾਰ ਹੋ ਜਾਣਗੇ ਕਈ ਲੋਕ,
ਪਰ ਸਰਕਾਰਾ ਨੂੰ ਕੋਈ ਫਰਕ ਨੀ ਪੈਣਾ।
ਇਹਨਾ ਜੰਗਾ ਨਾਲ ਨਾ ਹੱਲ ਹੋਇਆ ਨਾ ਹੋਣਾ ਹੈ, ਪਰ ਕਈਆ ਦੇ ਸਾਰੀ ਉਮਰ ਗਲ ਪੈ ਜਾਣਾ ਰੌਣਾ ਐ।
ਵਾਹਿਗੁਰੂ ਜੀ ਮਿਹਰ ਰੱਖਿਓ 🙏

6 months ago | [YT] | 25