Pendu Maa Putt (Rajwant Kaur)

ਮੈ ਆਪਣੀ ਜਿੰਦਗੀ ਦੇ ਏਨੇ ਕ ਸਫਰ ਵਿੱਚ ਸਿਹਤ ਨੂੰ ਲੈ ਕੇ ਬਹੁਤ ਤਕਲੀਫਾ ਦੇਖਿਆ, ਪਰ ਵਾਹਿਗੁਰੂ ਜੀ ਦੀ ਮਿਹਰ ਨਾਲ ਅੱਜ ਮੈ ਆਪਣੀ ਜਿੰਦਗੀ ਵਿੱਚ ਜਿੰਨਾ ਹੋ ਸਕੇ ਖੁਸ਼ ਰਹਿੰਦੀ ਹਾਂ। ਸਾਡੇ ਚੈਨਲ ਨੂੰ subscribe ਜਰੂਰ ਕਰਿਉ। ULCERATIVE COLITIS, TB, STOMACH INFECTION, ਹੋਰ ਕਈ ਰੋਗ ਜਿਹੜੇ ਕਿ ਮੈ ਵਾਹਿਗੁਰੂ ਜੀ ਤੇ ਮੇਰਾ ਯਕੀਨ, ਮੇਰੇ ਹਮਸਫਰ ਦੀ care ਤੇ ਵਾਹਿਗੁਰੂ ਜੀ ਉਹਨਾ ਦਾ ਅਟੁੱਟ ਵਿਸ਼ਵਾਸ ਤੇ ਪ੍ਰਹੇਜ ਨਾਲ ਠੀਕ ਕੀਤੇ, ਵਾਹਿਗੁਰੂ ਜੀ ਸਾਰਿਆ ਤੇ ਮਿਹਰ ਕਰਨ 🙏🙏🙏