ਟੀਵੀ 84 ਹੱਕ ਸੱਚ ਦੀ ਅਵਾਜ਼ ਹੈ। ਟੀਵੀ 84 ਅਜ਼ਾਦ ਮੀਡੀਆ ਦੀਆਂ ਕਦਰਾਂ ਕੀਮਤਾਂ ‘ਤੇ ਚਲਦਿਆਂ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣਿਆ ਹੈ। ਦਸੰਬਰ 2012 ਤੋੋਂ ਲੈ ਕੇ ਹੁਣ ਤੱਕ ਟੀਵੀ84 ਵੱਲੋਂ ਚੁਕੀ ਜਾਂਦੀ ਹੱਕ ਸੱਚ ਦੀ ਅਵਾਜ਼ ਕਾਰਨ ਹੀ ਸਰਕਾਰਾਂ ਵੱਲੋਂ ਕਈ ਵਾਰ ਪਾਬੰਦੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਟੀਵੀ84 ਆਪਣੇ ਮਿਸ਼ਨ ‘ਤੇ ਪਹਿਰਾ ਦਿੰਦਿਆਂ ਬੋਲਣ ਦੀ ਅਜ਼ਾਦੀ ਲਈ ਲਗਾਤਾਰ ਕੰਮ ਕਰ ਰਿਹਾ ਹੈ। ਟੀਵੀ84 ਤੋਂ ਤੁਸੀਂ ਜੋ ਖਬਰਾਂ ਪੜ੍ਹਦੇ ਸੁਣਦੇ ਹੋ ਉਹ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ ਤੋਂ ਤੁਹਾਡੇ ਤੱਕ ਪਹੁੰਚਦੀਆਂ ਹਨ। ਅਸੀਂ ਹਰ ਖ਼ਬਰ ਦੀ ਤਹਿ ਤੱਕ ਜਾ ਕੇ ਤੁਹਾਡੇ ਤੱਕ ਸਹੀ ਜਾਣਕਾਰੀ ਪੁੱਜਦੀ ਕਰਨ ਲਈ ਵਚਨਬੱਧ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਟੀਵੀ84 ਤੋਂ ਖਬਰਾਂ ਨੂੰ ਪੜ੍ਹ, ਸੁਣ ਕੇ ਅੱਗੇ ਆਪਣੇ ਹੋਰ ਸੱਜਣਾਂ, ਮਿੱਤਰਾਂ, ਸਾਕ-ਸਬੰਧੀਆਂ ਤੱਕ ਵੀ ਸਾਂਝਾ ਕਰੋ। ਤੁਹਾਡੇ ਕੀਮਤੀ ਸੁਝਾਵਾਂ ਦੀ ਵੀ ਸਾਨੂੰ ਉਡੀਕ ਰਹਿੰਦੀ ਹੈ। ਤੁਹਾਨੂੰ ਟੀਵੀ84 ‘ਤੇ ਜੀ ਆਇਆਂ ਨੂੰ ਕਹਿੰਦੇ ਹਾਂ।
TV84 is a voice of freedom.
TV84
ਕੀ ਭਾਰਤ ਸਚਮੁੱਚ ਅਜ਼ਾਦ ਹੈ?
ਸੋਨਮ ਵਾਂਗਚੁੱਕ ਦੀ ਪਤਨੀ ਨੇ ਭਾਰਤ ਦੇ ਕਲੋਨੀਅਲ ਸਿਸਟਮ 'ਤੇ ਚੁੱਕੇ ਸਵਾਲ
#sonamwangchuk #ladakh #indiansystem #wangchukinprison #newsbulletin
1 week ago | [YT] | 51
View 2 replies
TV84
ਸਿੱਖ ਜਥੇ ਨੂੰ ਨਨਕਾਣਾ ਸਾਹਿਬ ਜਾਣ ਦੀ ਭਾਰਤ ਨੇ ਦਿੱਤੀ ਪ੍ਰਵਾਨਗੀ | ਪਰ ਜਥੇ ਵਿਚ ਉਹ ਹੀ ਜਾਣਗੇ ਜਿਹਨਾਂ ਨੂੰ ਸੂਬੇ ਦੀ ਪੁਲਿਸ ਪ੍ਰਵਾਨਗੀ ਦਵੇਗੀ
#nankanasahib #indiapakistan #sikhpilgrims #sikhsangat #sikhjathatopakistan #newsbulletin
1 week ago | [YT] | 38
View 3 replies
TV84
ਮੋਦੀ ਦੇ ਖੇਮੇ ਵਿਚ ਘਬਰਾਹਟ | ਹੁਣ ਪਾਕਿਸਤਾਨ ਦੀ ਥਾਂ ਆਰਥਿਕਤਾ ਤੋਂ ਖਤਰਾ
#modi #rss #rssmodi #india #indianeconomy #newsbulletin
1 week ago | [YT] | 31
View 4 replies
TV84
ਫਰਾਂਸ ਵਿਚ ਸਾਊਥ ਅਫਰੀਕਾ ਦੇ ਅੰਬੈਸਡਰ ਦੀ ਲਾਸ਼ ਪੈਰਿਸ ਦੇ ਹੋਟਲ ਵਿਚੋਂ ਮਿਲੀ
#paris #hyattparis #france #southafricaambassador #newsbulletin
1 week ago | [YT] | 13
View 0 replies
TV84
ਅਮਰੀਕਾ ਵਿਚ ਸਰਕਾਰ ਦਾ ਕੰਮਕਾਜ ਠੱਪ ਹੋਇਆ | ਖਰਚਿਆਂ ਦੇ ਬਿੱਲ 'ਤੇ ਵੋਟ ਨਹੀਂ ਜਿੱਤ ਸਕੀ ਟਰੰਪ ਸਰਕਾਰ
#shutdown #governmentshutdown #trump #trumpgovernemnt #usa #newsbulletin
1 week ago | [YT] | 15
View 1 reply
TV84
ਯੂ.ਐਨ ਹਿਊਮਨ ਰਾਈਟਸ ਕਾਉਂਸਲ ਵਿਚ ਸਿੱਖ ਹੱਕਾਂ ਦੀ ਗੱਲ
#sikhfederationinternational #unhumanrightscouncil #unitednations #sikhrights #sikh
1 week ago | [YT] | 148
View 5 replies
TV84
ਅਫਗਾਨਿਸਤਾਨ ਵਿਚ ਤਾਲਿਬਾਨ ਨੇ ਇੰਟਰਨੈੱਟ 'ਤੇ ਪੂਰਣ ਪਾਬੰਦੀ ਲਾਈ | ਇੰਟਰਨੈੱਟ ਰਾਹੀਂ ਵੱਧ ਰਹੀਆਂ ਅਨੈਤਿਕ ਹਰਕਤਾਂ ਨੂੰ ਦੱਸਿਆ ਕਾਰਣ
#afghanistan #internetblackout #internetblock #internetshutdown
1 week ago | [YT] | 28
View 1 reply
TV84
ਟਰੰਪ ਨੇ ਫੇਰ ਵੱਢੀ ਭਾਰਤ ਦੇ ਚੂੰਡੀ
ਅਮਰੀਕੀ ਫੌਜ ਦੇ ਜਰਨੈਲਾਂ ਦੇ ਇਕੱਠ ਵਿਚ ਭਾਰਤ-ਪਾਕਿਸਤਾਨ ਜੰਗ ਰੋਕਣ ਦੀ ਗੱਲ ਕਹੀ
#trump #indiapakistanwar #india #pakistan #trumpmilitarymeeting
1 week ago | [YT] | 40
View 0 replies
TV84
ਨਿਤੇਨਆਹੂ ਨੇ ਮੰਨਿਆ ਟਰੰਪ ਦੀ ਸ਼ਾਂਤੀ ਯੋਜਨਾ | ਹਮਾਸ ਦੇ ਜਵਾਬ ਦੀ ਉਡੀਕ
#trump #netanyahu #trumpnetanyahumeeting #gaza #gazapeace #peace #newsbulletin
1 week ago | [YT] | 24
View 0 replies
TV84
ਕੈਨੇਡਾ ਸਰਕਾਰ ਨੇ ਭਾਰਤ ਦੇ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਗਰੁੱਪ ਐਲਾਨਿਆ
ਆਰਸੀਐਮਪੀ ਕਹਿ ਚੁੱਕੀ ਹੈ ਕਿ ਬਿਸ਼ਨੋਈ ਗੈਂਗ ਨੂੰ ਭਾਰਤ ਸਰਕਾਰ ਦੀਆਂ ਏਜੰਸੀਆਂ ਚਲਾਉਂਦੀਆਂ ਹਨ
#bishnoi #rcmp #canada #canadasafety #india #newsbulletin
1 week ago | [YT] | 124
View 4 replies
Load more