TV84

ਸਿੱਖ ਜਥੇ ਨੂੰ ਨਨਕਾਣਾ ਸਾਹਿਬ ਜਾਣ ਦੀ ਭਾਰਤ ਨੇ ਦਿੱਤੀ ਪ੍ਰਵਾਨਗੀ | ਪਰ ਜਥੇ ਵਿਚ ਉਹ ਹੀ ਜਾਣਗੇ ਜਿਹਨਾਂ ਨੂੰ ਸੂਬੇ ਦੀ ਪੁਲਿਸ ਪ੍ਰਵਾਨਗੀ ਦਵੇਗੀ

#nankanasahib #indiapakistan #sikhpilgrims #sikhsangat #sikhjathatopakistan #newsbulletin

2 weeks ago | [YT] | 39