ਟੀਵੀ 84 ਹੱਕ ਸੱਚ ਦੀ ਅਵਾਜ਼ ਹੈ। ਟੀਵੀ 84 ਅਜ਼ਾਦ ਮੀਡੀਆ ਦੀਆਂ ਕਦਰਾਂ ਕੀਮਤਾਂ ‘ਤੇ ਚਲਦਿਆਂ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣਿਆ ਹੈ। ਦਸੰਬਰ 2012 ਤੋੋਂ ਲੈ ਕੇ ਹੁਣ ਤੱਕ ਟੀਵੀ84 ਵੱਲੋਂ ਚੁਕੀ ਜਾਂਦੀ ਹੱਕ ਸੱਚ ਦੀ ਅਵਾਜ਼ ਕਾਰਨ ਹੀ ਸਰਕਾਰਾਂ ਵੱਲੋਂ ਕਈ ਵਾਰ ਪਾਬੰਦੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਟੀਵੀ84 ਆਪਣੇ ਮਿਸ਼ਨ ‘ਤੇ ਪਹਿਰਾ ਦਿੰਦਿਆਂ ਬੋਲਣ ਦੀ ਅਜ਼ਾਦੀ ਲਈ ਲਗਾਤਾਰ ਕੰਮ ਕਰ ਰਿਹਾ ਹੈ। ਟੀਵੀ84 ਤੋਂ ਤੁਸੀਂ ਜੋ ਖਬਰਾਂ ਪੜ੍ਹਦੇ ਸੁਣਦੇ ਹੋ ਉਹ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ ਤੋਂ ਤੁਹਾਡੇ ਤੱਕ ਪਹੁੰਚਦੀਆਂ ਹਨ। ਅਸੀਂ ਹਰ ਖ਼ਬਰ ਦੀ ਤਹਿ ਤੱਕ ਜਾ ਕੇ ਤੁਹਾਡੇ ਤੱਕ ਸਹੀ ਜਾਣਕਾਰੀ ਪੁੱਜਦੀ ਕਰਨ ਲਈ ਵਚਨਬੱਧ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਟੀਵੀ84 ਤੋਂ ਖਬਰਾਂ ਨੂੰ ਪੜ੍ਹ, ਸੁਣ ਕੇ ਅੱਗੇ ਆਪਣੇ ਹੋਰ ਸੱਜਣਾਂ, ਮਿੱਤਰਾਂ, ਸਾਕ-ਸਬੰਧੀਆਂ ਤੱਕ ਵੀ ਸਾਂਝਾ ਕਰੋ। ਤੁਹਾਡੇ ਕੀਮਤੀ ਸੁਝਾਵਾਂ ਦੀ ਵੀ ਸਾਨੂੰ ਉਡੀਕ ਰਹਿੰਦੀ ਹੈ। ਤੁਹਾਨੂੰ ਟੀਵੀ84 ‘ਤੇ ਜੀ ਆਇਆਂ ਨੂੰ ਕਹਿੰਦੇ ਹਾਂ।

TV84 is a voice of freedom.


1:00

Shared 55 years ago

15K views