Gabruu is an internet media and news company for the Punjabi Youth across the world. Initiated on 1st January 2017, Gabruu is Punjab’s No.1 Youth and Entertainment portal.


Gabruu

"ਸਰਕਾਰ ਨੇ ਸਿੱਖਿਆ ਲਈ ਹੁਣ ਤੱਕ ਦਾ ਸਭ ਤੋਂ ਵੱਧ ₹19278 ਕਰੋੜ ਦਾ ਬਜਟ ਰੱਖਿਆ
ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਤੇ ਹੋਰ ਆਧੁਨਿਕ ਬਣਾਇਆ ਜਾਵੇਗਾ'
'ਇਸ ਸਾਲ 4000 ਨਵੇਂ ਕਲਾਸਰੂਮ ਬਣਾਉਣ ਦਾ ਟੀਚਾ'
'ਗਿਆਰਾਂ ITI’s ਨੂੰ ਅਪਗ੍ਰੇਡ ਕਰਕੇ ‘New Age Courses’ ਕੀਤੇ ਜਾਣਗੇ ਸ਼ੁਰੂ'
'ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰੀ ਯੂਨੀਵਰਸਿਟੀ ਦੀ ਹੋਵੇਗੀ ਸਥਾਪਨਾ'
#punjabkisaan #currentnews #latestnews

1 day ago | [YT] | 34

Gabruu

ਖੇਤੀਬਾੜੀ ਲਈ 15,377 ਕਰੋੜ ਰੁਪਏ ਦਾ ਬਜਟ
'ਫਸਲੀ ਵਖਰੇਵੇਂ, ਮੰਡੀ ਸੁਧਾਰਾਂ, ਕਿਸਾਨਾਂ ਦੀ ਭਲਾਈ ਦਾ ਟੀਚਾ'
'BT ਕਾਟਨ ਹਾਈਬ੍ਰਿਡ ਬੀਜਾਂ ਲਈ 33 ਫੀਸਦੀ ਸਬਸਿਡੀ'
ਨਰਮੇ ਦੇ ਰਕਬੇ 'ਚ 19 ਫੀਸਦੀ ਦਾ ਵਾਧਾ ਹੋਇਆ- ਚੀਮਾ
ਝੋਨੇ ਦੀ ਸਿੱਧੀ ਬਿਜਾਈ ਲਈ 40 ਕਰੋੜ ਰਾਖਵੇਂ
'ਸਿੱਧੀ ਬਿਜਾਈ 'ਤੇ 1500 ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ'
#punjabkisaan #punjabnews #currentnews

1 day ago | [YT] | 37

Gabruu

18+ਮਹਿਲਾਵਾਂ ਲਈ 1000 ਰੁਪਏ ਦਾ ਐਲਾਨ
''ਦਲਿਤ ਮਹਿਲਾਵਾਂ ਨੂੰ ਮਿਲਣਗੇ 1500 ਰੁਪਏ''
ਸਰਕਾਰ ਨੇ 9300 ਕਰੋੜ ਰੁਪਏ ਦਾ ਰੱਖਿਆ ਬਜਟ
ਸਿੱਧਾ ਮਹਿਲਾਵਾਂ ਦੇ ਖਾਤਿਆਂ 'ਚ ਪਾਇਆ ਜਾਵੇਗਾ ਪੈਸਾ
#cmbhagwantmann#punjabnews #currentnews #

1 day ago | [YT] | 70

Gabruu

ਸਰਪੰਚ ਹਰਵਿੰਦਰ ਹੈੱਪੀ ਦੇ ਕਤਲ ਮਾਮਲੇ 'ਚ ਪੁਲਿਸ ਨੇ 9 ਮੁਲਜ਼ਮਾਂ 'ਤੇ ਕੀਤਾ ਮਾਮਲਾ ਦਰਜ
ਪਰਿਵਾਰ ਦੇ ਬਿਆਨਾਂ 'ਤੇ ਪੁਲਿਸ ਨੇ ਦਰਜ ਕੀਤੀ FIR
#moga #sarpanch #breakingnews

2 days ago | [YT] | 73

Gabruu

ਪੱਤਰਕਾਰ ਛਤਰਪਤੀ ਕ.ਤ.ਲ ਕੇਸ 'ਚੋਂ ਸੌਦਾ ਸਾਧ ਬਰੀ
ਹਾਈ ਕੋਰਟ ਨੇ ਪਲਟਿਆ CBI ਅਦਾਲਤ ਦਾ ਫ਼ੈਸਲਾ
ਬਾਕੀ ਮੁਲਜ਼ਮਾਂ ਦੀ ਸਜ਼ਾ ਨੂੰ ਰੱਖਿਆ ਬਰਕਰਾਰ
ਸਜ਼ਾ ਖਿਲਾਫ਼ ਸੌਦਾ ਸਾਧ ਨੇ ਹਾਈਕੋਰਟ ਕੀਤੀ ਸੀ ਅਪੀਲ
#ramrahim #highcourt #cbi

2 days ago | [YT] | 6

Gabruu

ਸੋਸ਼ਲ ਮੀਡੀਆ ਇੰਫਲੂਐਂਸਰ Nancy Grewal ਦਾ ਨਾਲ ਕ.ਤਲ !
ਲਾਸਾਲੇ 'ਚ 45 ਸਾਲਾ ਪੰਜਾਬੀ ਮੂਲ ਦੀ ਮਹਿਲਾ, ਚਾਕੂ ਮਾਰਨ ਦੀ ਘਟਨਾ ਦਾ ਸ਼ਿਕਾਰ -ਪੁਲਿਸ
Nancy Grewal 'ਤੇ ਚਾਕੂਆਂ ਨਾਲ ਕੀਤੇ ਗਏ ਵਾਰ : ਪੁਲਿਸ
#nancygrewal #currentnews

4 days ago | [YT] | 31

Gabruu

"ਹੋਲੀ ਦੀਆਂ ਲੱਖ-ਲੱਖ ਵਧਾਈਆਂ !
ਇਹ ਰੰਗਾਂ ਭਰਿਆ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ, ਪਿਆਰ ਅਤੇ ਸੰਮ੍ਰਿਧਿ ਦੇ ਨਵੇਂ ਰੰਗ ਭਰ ਦੇਵੇ"
3happyholi #holifestival #punjabnews

6 days ago | [YT] | 76

Gabruu

"
ਜਲੰਧਰ ਦੇ 2 ਸਕੂਲਾਂ ਨੂੰ ਬੰ/ਬ ਨਾਲ ਉ/ਡਾਉਣ ਦੀ ਧ/ਮ/ਕੀ ?
ਪ੍ਰੀਖਿਆਵਾਂ ਦੌਰਾਨ ਮੱਚਿਆ ਹੜਕੰਪ, ਦ/ਹਿਸ਼ਤ ਦਾ ਮਾਹੌਲ
ਪੁਲਿਸ ਬਲ ਸਨਿਫਰ ਕੁੱਤਿਆਂ ਤੇ ਬੰਬ ਨਿਰੋਧਕ ਦਸਤੇ ਨਾਲ ਪਹੁੰਚੇ
1 ਫਰਵਰੀ ਨੂੰ PM ਦੇ ਦੌਰੇ ਤੋਂ ਪਹਿਲਾਂ ਵੀ ਮਿਲੀਆਂ ਧ/ਮ/ਕੀਆਂ !
#punjabnews #currentnews #jalandharnews

1 week ago | [YT] | 11

Gabruu

"
6 ਮਾਰਚ ਨੂੰ ਹੋਵੇਗੀ SGPC ਦੀ ਅੰਤਿੰਗ ਕਮੇਟੀ ਦੀ ਮੀਟਿੰਗ !
ਪਿਛਲੇ ਸਾਲ ਨਾਲੋਂ 9 ਫ਼ੀਸਦੀ ਵੱਧ ਸਕਦੈ SGPC ਦਾ ਬਜਟ !
2026-27 ਲਈ 1500 ਕਰੋੜ ਤੋਂ ਵੱਧ ਦਾ ਹੋ ਸਕਦੈ ਬਜਟ ਪੇਸ਼ ?
"
#punjabnews #sgpc #latestnews

1 week ago | [YT] | 79

Gabruu

Live : Punjab ਆਉਣਾ Rahul Gandhi ਨੂੰ ਪਿਆ ਮਹਿੰਗਾ ? ਰੈਲੀ ਮਗਰੋਂ ਆਹ ਕੀ ਹੋਇਆ ? ਵੱਡਾ ਝਟਕਾ ! Barnala |

1 week ago | [YT] | 2