Miles To Million ਪੰਜਾਬੀ

Miles To Million ਪੰਜਾਬੀ by Karan Marwah Anand ਇਕ ਇਹ ਹੋਜਾ Platform ਹੈ ਜਿਥੇ ਅਸੀਂ ਤੁਹਾਨੂੰ ਦੁਨੀਆਂ ਭਰ ਦੀਆਂ Inspirational Stories ਦਿੱਖਾਵਾਂਗੇ । ਸਾਡਾ Vision ਤੁਹਾਨੂੰ ਵੱਖ-ਵੱਖ ਖੇਤਰਾਂ ਦੇ Influential Leaders ਨਾਲ ਜਾਣੂ ਕਰਵਾਉਣਾ ਹੈ ਅਤੇ ਉਹਨਾਂ ਦੀਆਂ Achievements and Dedication ਨੂੰ Highlight ਕਰਨਾ ਹੈ । ਸਾਡਾ ਉਦੇਸ਼ ਤੁਹਾਨੂੰ Knowledge and Motivation ਦੇਣਾ ਹੈ ਜਿਸ ਨਾਲ ਤੁਸੀਂ ਆਪਣੇ Obstacles ਦੂਰ ਕਰ ਸਕੋ, ਆਪਣਾ Passion Follow ਕਰ ਸਕੋ ਤੇ ਆਪਣੀ ਤੇ ਹੋਰਾਂ ਦੀ Life ਨੂੰ Impact ਕਰ ਸਕੋ ।

IMAGINE - INSPIRE - IMPACT