Vishal Talwandi Official YouTube Channel Subscribe Us
Any Content Upload Contact Number
ANY CONTENT ISUSSE PLEASE CALL ME DIRECT 7986625726
ਜੇ ਤੁਹਾਨੂੰ ਕਿਸੇ ਵੀ ਵੀਡੀਓ ਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹ ਕੋਈ ਸਮੱਸਿਆ ਹੈ ਤਾਂ ਮੈਨੂੰ ਜਰੂਰ ਫੋਨ ਕਰੋ ਮੈਂ ਉਸ ਵੀਡੀਓ ਨੂੰ ਡਿਲੀਟ ਕਰ ਦੇਵਾਂਗਾ
If you can also feel any problem in the video, if there is any problem, then call me and I will video it.
vishalkumarmahla@icloud.com
vishalkumarmahla@gmail.com
Thanks Very Much Keep Watching
www.facebook.com/share/14KZdvctpw/
Vishal Talwandi
ਬਦਲਾਅ ਵਾਲੀ ਸਰਕਾਰ ਦਾ ਰੰਗਲਾ ਪੰਜਾਬ ਵੇਖ ਲਓ। #nonfallwor #nonfollowersviewersfollowersシ゚viralfollowersシ゚ #highlightseveryonefollowers2026 #montugarg #rajinderdeepa #aman #waheguru #viralphotochallenge
7 hours ago | [YT] | 108
View 7 replies
Vishal Talwandi
ਇੱਕ ਨਾਨਕੇ ਦਾ ਵੀਰ ਨੀ ਜਾਣਾ ਪੱਲੇ ਆ
15 hours ago | [YT] | 2,128
View 74 replies
Vishal Talwandi
T20 World Cup Final : न्यूज़ीलैंड को हराकर टीम इंडिया बनी विश्वविजेता.
#INDvsNZ #T20WorldCup #T20WorldCupFinal #IndiaVsNewzealand #TeamIndia | #ZeeNews
1 day ago | [YT] | 674
View 1 reply
Vishal Talwandi
1000 ਰੁਪਏ ਮਹੀਨੇ ਦਾ ਵਾਅਦਾ ਪੁਗਾਇਆ, ਮਾਨ ਸਰਕਾਰ ਨੇ ਮਾਵਾਂ-ਭੈਣਾਂ ਦਾ ਮਾਣ ਵਧਾਇਆ ..
ਸਾਰੇ ਪੰਜਾਬ ਵਾਸੀਆਂ ਵਲੋਂ ਮੁੱਖ ਮੰਤਰੀ Bhagwant Mann ਜੀ ਦੇ ਇਸ ਇਤਿਹਾਸਿਕ ਫੈਂਸਲੇ ਲਈ ਬਹੁਤ ਬਹੁਤ ਧੰਨਵਾਦ।
Manish Sisodia
#1000Gift4PunjabWomen
#RanglaPunjab #MahilaSashaktikaran #women #Sanman
1 day ago | [YT] | 367
View 37 replies
Vishal Talwandi
ਵਾਹਿਗੁਰੂ ਜਰੂਰ ਲਿਖੋ ਜੀ 🙏🙏🙏🙏
1 day ago | [YT] | 6,278
View 552 replies
Vishal Talwandi
ਵਾਹਿਗੁਰੂ ਲਿਖ ਕੇ ਹਾਜਰੀ ਜਰੂਰ ਲਵਾਓ 🙏🙏🙏🙏
2 days ago | [YT] | 4,067
View 372 replies
Vishal Talwandi
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 🙏🙏🙏
5 days ago | [YT] | 6,868
View 172 replies
Vishal Talwandi
ਆਪਣਾ ਕੀਮਤੀ ਸਮਾਂ ਕੱਢ ਕੇ ਵਾਹਿਗੁਰੂ ਜਰੂਰ ਲਿਖੋ ਜੀ🙏🙏🙏🙏🙏
5 days ago | [YT] | 9,502
View 343 replies
Vishal Talwandi
ਕੀ ਤੁਸੀਂ ਜਾਣਦੇ ਹੋ
ਅਸੀਂ ਬਿਨਾਂ ਵੋਟਰ ਕਾਰਡ ਤੋਂ 10 ਲੱਖ ਵਾਲਾ ਕਾਰਡ ਬਣਾ ਦਾ ਗੇ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ
10 ਲੱਖ ਵਾਲੇ ਬੀਮਾ ਕਾਰਡ ਲਈ
18 ਸਾਲ ਤੋਂ ਉੱਪਰ ਵਾਲੇ ਹਰੇਕ ਲਾਭਪਾਤਰੀ ਲਈ ਵੋਟਰ ਕਾਰਡ ਹੋਣਾ ਜ਼ਰੂਰੀ ਹੈ
ਇਸ ਲਈ
- ਜੇਕਰ ਤੁਹਾਡਾ ਵੋਟਰ ਕਾਰਡ ਨਹੀਂ ਬਣਿਆ ਹੋਇਆ
- ਜੇਕਰ ਤੁਹਾਡੇ ਵੋਟਰ ਕਾਰਡ ਵਿਚ ਕੋਈ ਤਬਦੀਲੀ ਦੀ ਲੋੜ ਹੈ
- ਜੇਕਰ ਤੁਹਾਡਾ ਵੋਟਰ ਕਾਰਡ ਗੁੰਮ ਹੋ ਚੁੱਕਾ ਹੈ
- ਜੇਕਰ ਤੁਹਾਡੇ ਵੋਟਰ ਕਾਰਡ ਨਾਲ ਮੋਬਾਇਲ ਨਹੀਂ ਜੁੜਿਆ
- ਤੁਹਾਡਾ ਪਤਾ ਬਦਲ ਗਿਆ ਹੈ
- ਵਿਆਹ ਤੋਂ ਬਾਅਦ ਵੋਟ - ਪੇਕੇ ਘਰ ਤੋਂ ਸਹੁਰੇ ਘਰ ਤਬਦੀਲ ਕਰਵਾਉਣੀ ਹੈ
ਅਜਿਹੀ ਕਿਸੇ ਵੀ ਤਬਦੀਲੀ ਲਈ ਜਾਂ ਨਵੀਂ ਵੋਟ ਬਣਵਾਉਣ ਲਈ ਸਾਡੇ ਦਫ਼ਤਰ ਵਿਚ ਸੰਪਰਕ ਕਰੋ ਜੀ
ਵੋਟ ਬਣਵਾਉਣ ਲਈ ਹੇਠ ਲਿਖੇ ਦਸਤਵੇਜ਼ ਤੇ ਜਾਣਕਾਰੀ ਚਾਹੀਦੀ ਹੈ
- ਨਾਮ
- ਪੂਰਾ ਪਤਾ
- ਫੋਟੋ
- ਮੋਬਾਇਲ ਨੰਬਰ
- ਆਧਾਰ ਕਾਰਡ
- ਘਰ ਦੇ ਕਿਸੇ ਮੈਂਬਰ ਦਾ ਵੋਟਰ ਕਾਰਡ
- ਈ ਮੇਲ ਆਈ ਡੀ
ਸੰਪਰਕ ਕਰੋ
Vishal Mobile Repair
ਪਿੰਡ ਤਲਵੰਡੀ ਕਲਾਂ ਪੋਸਟ ਆਫਿਸ ਲਾਡੋਵਾਲ ਜ਼ਿਲ੍ਾ ਲੁਧਿਆਣਾ ਪੰਜਾਬ 141008
9814398173
1 week ago | [YT] | 194
View 6 replies
Vishal Talwandi
ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ https://youtu.be/iRSnwBw6484?si=JVARS...
1 week ago | [YT] | 6,902
View 230 replies
Load more