ਵਾਹਿਗੁਰੂ ਜੀ,, ਖਾਲਸਈ ਸਰੂਪ ਦੇ ਨਾਲ਼ ਨਾਲ਼ ਜੋਂ ਤੁਸੀ ਪਿਆਰੇ ਪਿਆਰੇ ਸ਼ਬਦ ਸੁਣਾਓਦੇ ਹੋ ਓਹਨਾਂ ਨਾਲ਼ ਸੱਚੀ ਬੜੀ ਖਿੱਚ ਪੈਂਦੀ ♥️♥️🙏 ਬੜਾ ਪਿਆਰ ਤੇ ਤੜਫ ਨਾਲ਼ ਭਿੱਜ ਕੇ ਸਤਿਗੁਰਾ ਦੇ ਗੁਣਗਾਣ ਕਰਦੇ ਹੋ , ਉਹ ਸੁਣਨ ਵਾਲੇ ਨੂੰ ਬੰਨ੍ਹ ਕੇ ਬੈਠਾ ਲੈਂਦੇ ਨੇ ਤੇ ਫੇਰ ਉਸਤਤ ਕਰਨ ਤੇ ਮਜ਼ਬੂਰ ਕਰਦੇ ਨੇ। ਪਿਆਰੇ ਖ਼ਾਲਸਾ ਜੀ,, ਵਾਹਿਗੂਰੁ ਤੁਹਾਡੇ ਭਰਾਵਾਂ ਦੀ ਜੋੜੀ ਤੇ ਪਿਆਰ ਬਰਕਰਾਰ ਰੱਖਣ। ਸਤਿਗੁਰ ਮੇਹਰ ਕਰਨ ਹੋਰ ਹੋਰ ਤਰੱਕੀਆਂ ਕਰੋ ਤੇ ਪੰਥ ਨੂੰ ਸਿੱਖੀ ਸਿਧਾਂਤਾ ਨਾਲ਼ ਜੋੜੀ ਰੱਖਣ ਲਈ ਓਹਨਾਂ ਤੋਂ ਜਾਣੂ ਕਰਵਾਉਣ ਲਈ weppon ਕਲਚਰ ਵਰਗੇ ਸਬਦ ਲਿਆਉਂਦੇ ਰਹੋ ਜੋਂ ਸਿਫ਼ਤ ਵੀ ਹੈ ਤੇ ਵੀਰ ਰਸ ਵੀ ਪੈਂਦਾ ਹੁੰਦਾ
9 months ago | 4
Khalsa ji pls Sade Li ardas krni Shri Guru Gobind Singh Ji age ke oh. Sanu v tuhde varge singh bna den Asi te gunaha de bhre ha PR tuhdi ardas Guru ji sun len
9 months ago | 6
Kavishar Bhai Mehal Singh
9 months ago | [YT] | 1,786