ਚੰਗੇ ਮਾੜੇ ਵਾਹਿਗੂਰੁ ਤੇਰੇ ਨਾਦਾਨ ਤੇ ਅਨਜਾਣ ਬੱਚੇ ਹਾਂ, ਤੇਰੇ ਹੁਕਮ ਤੋਂ ਬਾਹਰ ਤਾਂ ਨਹੀਂ ਪਰ ਫਿਰ ਵੀ ਕਿਰਪਾ ਕਰਿਓ ਸਤਿਗੁਰ ਮੇਰਾ ਹਰ ਇਕ ਕਦਮ ਤੇਰੇ ਪਿਆਰ ਦੇ ਰਸਤੇ ਵੱਲ ਹੋਵੇ, ਮੇਰੀ ਹਰ ਇਕ ਸਾਹ ਤੇਰੇ ਦਰ ਕੋਲੋ ਨਤਮਸਤਕ ਤੇਰੀ ਯਾਦ ਨਾਲ਼ ਲਿਪਟ ਕੇ ਆਵੇ।। ਮੈਨੂੰ ਜਦ ਮੌਤ ਵੀ ਆਵੇ ਤਾਂ ਵੀ ਤੇਰੇ ਚਰਨਾਂ ਪਾਸ ਹੀ ਆਵੇ।।