ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ,
ਮੈਂ ਤੁਹਾਡਾ ਆਪਣਾ ਸੁੱਖਾ ਮਹਿਰੋਂ (Sukha Mehron)।
ਮੇਰੇ ਇਸ ਯੂਟਿਊਬ ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਗਾਇਕੀ ਮੇਰਾ ਸ਼ੌਕ ਵੀ ਹੈ ਤੇ ਮੇਰੀ ਰੂਹ ਦੀ ਖ਼ੁਰਾਕ ਵੀ। ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਪੰਜਾਬੀ ਗੀਤ ਲੈ ਕੇ ਆਵਾਂ ਜੋ ਤੁਹਾਡੇ ਦਿਲਾਂ ਨੂੰ ਛੂਹ ਲੈਣ।
ਜੇਕਰ ਤੁਹਾਨੂੰ ਮੇਰੀ ਗਾਇਕੀ ਪਸੰਦ ਆਵੇ, ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ ਅਤੇ ਆਪਣੇ ਦੋਸਤਾਂ-ਮਿੱਤਰਾਂ ਨਾਲ ਸਾਂਝਾ ਕਰਿਓ। ਤੁਹਾਡਾ ਪਿਆਰ ਤੇ ਸਾਥ ਹੀ ਮੇਰੀ ਤਾਕਤ ਹੈ।
ਸੰਪਰਕ ਲਈ: ਮੇਰੀ (Instagram id follow) ਕਰ ਸਕਦੇ ਹੋ।
Shared 6 days ago
10 views
Shared 1 month ago
72 views
Shared 1 month ago
586 views