ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿੰਨਾ ਨੇ ਆਪਣੇ ਹੱਥੀ ਮੋੜੀ ਗੱਡਕੇ ਬਾਬਾ ਭਾਈ ਰੂਪ ਚੰਦ ਜੀ ਦੇ ਨਾਮ ਤੇ ਭਾਈ ਰੂਪਾ ਨਗਰ ਵਸਾਇਆ ਭਾਈ ਸਿੱਧੂ ਜੀ ਤੇ ਭਾਈ ਰੂਪ ਚੰਦ ਜੀ ਗੁਰੂ ਹਰਗੌਬਿੰਦ ਸਾਹਿਬ ਜੀ ਦੇ ਸੇਵਕ ਤੇ ਪੰਜ ਪਾਤਸ਼ਾਹੀਆਂ ਦੀ ਸੇਵਾ ਦੇ ਦਰਸ਼ਨ ਕਰਨ ਵਾਲੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜਾਂ ਦੀ ਰਸਮ ਨਿਭਾਉਣ ਵਾਲੇ ਅਤੇ ਆਪਣੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕੀਤੇ ਜੋ ਗੁਰੂ ਸਾਹਿਬ ਜੀ ਦੇ ਨਾਲ ਅਖੀਰ ਨਾਦੇੜ ਤੱਕ ਨਾਲ ਰਹੇ ਬਾਬਾ ਭਾਈ ਰੂਪ ਚੰਦ ਜੀ ਦੀ ਬਾਹਰਵੀ ਪੀੜੀ ਵਿੱਚੋ ਆਪ ਜੀ ਦੀ ਸੇਵਾ ਕਰਨ ਲਈ ਸਦਾ ਲਈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਚਨਬੱਧ ਰਹਾਂਗੇ ਕਿਸੇ ਵੀ ਵਿਅਕਤੀ ਨਾਲ ਕੋਈ ਵਿਤਕਰਾ ਜਾ ਧੱਕਾ ਹੁੰਦਾ ਵਰਲਡ ਮਨੁੱਖੀ ਅਧਿਕਾਰ ਕੌਂਸਲ ਸਾਡੇ ਦਫ਼ਤਰ ਸਕਾਇਤ ਦਰਜ ਕਰਵਾ ਸਕਦਾ ਸੂਬਾ ਚੇਅਰਮੈਨ ਮੱਖਣ ਸਿੰਘ ਭਾਈਕਾ ਫ਼ੋਨ 6239974009