Namastwang-Akale ਨਮਸਤ੍ਵੰ ਅਕਾਲੇ


ਵਾਹਿਗੁਰੂ ਜੀ ਕਾ ਖ਼ਾਲਸਾ ,
ਵਾਹਿਗੁਰੂ ਜੀ ਕੀ ਫਤਹਿ ।।

|| ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤ ਸਾਰੇ।
|| ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ||

ਪਿਆਰਿਓ, ਰੋਜ਼ਾਨਾ ਥੋੜਾ ਬਹੁਤ ਸਮਾਂ ਕੱਢ ਕੇ ਗੁਰਬਾਣੀ ਪਾਠ, ਕਥਾ, ਕੀਰਤਨ ਅਤੇ ਸਿਮਰਨ ਜ਼ਰੂਰ ਸਰਵਣ ਕਰਿਆ ਕਰੋ ਜੀ |
ਅਸੀਂ ਇਸ ਚੈਨਲ ਤੇ ਗੁਰਬਾਣੀ ਪਾਠ, ਕਥਾ, ਕੀਰਤਨ ਅਤੇ ਸਿਮਰਨ ਦੀਆਂ ਵੀਡੀਓਜ਼ ਸਮੇਂ ਸਮੇਂ ਸਿਰ ਅਪਲੋਡ ਕਰਦੇ ਰਹਾਂਗੇ | ਸੋ ਤੁਸੀਂ ਗੁਰਬਾਣੀ ਨਾਲ ਜੁੜੇ ਰਹਿਣ ਲਈ ਤੁਹਾਡੇ ਆਪਣੇ ਚੈਨਲ (ਨਮਸਤ੍ਵੰ ‌ਅਕਾਲੇ) ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ 🔔 icon ਨੂੰ ਜ਼ਰੂਰ ਦਬਾਉ |ਆਪ ਸਰਵਣ ਕਰੋ ਅਤੇ ਅਗੇ ਸ਼ੇਅਰ ਕਰੋ ਤਾਂ ਕਿ ਹੋਰਾਂ ਨੂੰ ਵੀ ਗੁਰਬਾਣੀ ਨਾਲ ਜੋੜਿਆ ਜਾ ਸਕੇ ਜੀ | 🙏🙏🙏🙏🙏🙏

ਧੰਨਵਾਦ ਜੀ।




*DISCLAIMER*

Some Copyrighted content is used only for promotional purpose. If copyright owner have a issue with this. Please Don't make a copyright complaint. Contact me, I will remove the video.