ਸਿਖੀ ਕਨੇਕਟ ਇਕ ਆਤਮਿਕ ਤੇ ਗਿਆਨਵਰਧਕ ਪਲੇਟਫਾਰਮ ਹੈ ਜਿੱਥੇ ਅਸੀਂ ਸਿੱਖ ਇਤਿਹਾਸ, ਗੁਰਬਾਣੀ, ਕੀਰਤਨ ਅਤੇ ਪ੍ਰੇਰਣਾਦਾਇਕ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਾਡਾ ਮਕਸਦ ਸੰਸਾਰ ਭਰ ਦੀ ਸੰਗਤ ਨੂੰ ਸਿਖੀ ਦੀ ਅਸਲ ਰੋਸ਼ਨੀ ਨਾਲ ਜੋੜਨਾ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਪਛਾਣ ਨਾਲ ਵਾਕਿਫ ਕਰਵਾਉਣਾ ਹੈ।
ਇੱਥੇ ਤੁਹਾਨੂੰ ਮਿਲੇਗਾ:
🔹 ਸਿੱਖ ਇਤਿਹਾਸ ਅਤੇ ਗੁਰਮਤ ਵੀਡੀਓਜ਼
🔹 ਪ੍ਰੇਰਣਾਦਾਇਕ ਸਾਖੀਆਂ ਅਤੇ ਕਹਾਣੀਆਂ
🔹 ਗੁਰਦੁਆਰਿਆਂ ਦੀਆਂ ਸੁਹਣੀਆਂ ਝਲਕਾਂ
🔹 ਖਾਲਸੇ ਦੀ ਸ਼ਾਨ ਅਤੇ ਹੁੰਸਲੇ ਭਰੇ ਸੁਨੇਹੇ
👉 ਚੈਨਲ ਨੂੰ Subscribe ਕਰੋ ਅਤੇ ਸਿਖੀ ਦੀ ਜੋਤ ਨੂੰ ਅੱਗੇ ਵਧਾਓ।
Shared 1 month ago
42 views