੧ਓ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ੧ਓ
👏🏻੧ਓ ਵਾਹਿਗੁਰੂ ਜੀ ਤੁਸੀਂ ਏਨਾ ਸਮਾ ਕੱਢਿਆ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ ਅੱਜ ਕੱਲ ਦੇ ਲੋਕ ਨਸ਼ੇ ਕਰ ਰਹੇ ਮੈ ਗੁਰੂਆਂ ਦੀਆਂ ਵੀਡੀਓ ਤਾਂ ਪਾ ਰਿਹਾ ਜੀ ਜਿਨਾਂ ਨੂੰ ਦੇਖ ਕੇ ਮਨ ਖੁਸ਼ ਹੋਏ ਸਿੱਖੀ ਦਾ ਪਰਚਾਰ ਕਰਨਾ ਕੋਈ ਗੁਨਾਹ ਨਹੀਂ। ❤️ਵਾਹਿਗੁਰੂ ਜੀ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀਆਂ ਵੀਡੀਓ ਕਰਕੇ ਬਹੁਤ ਲੋਕ ਸਿੱਖੀ ਨਾਲ ਜੁੜ ਰਹੇ ਨੇ😊
ਵਾਹਿਗੁਰੂ ਜੀ ਮੇਰੇ ਚੈਨਲ ਤੇ ਆਪ ਜੀ ਨੂੰ ਆਪਣੇ 10 ਗੁਰੂ ਸਾਹਿਬਾਨ ਦੀਆਂ ਵੀਡੀਓ ਤੇ ਟੋਪਾਂ ਦੇਖਣ ਨੂੰ ਮਿਲਣਗੀਆਂ
ਆਪ ਜੀ ਨੂੰ ਬੇਨਤੀ ਹੈ ਕਿ ਕਿਸੇ ਵੀ ਵੀਡੀਓ ਤੇ ਕੋਈ ਗਲਤ ਕਮੇਟ ਨਾ ਕੀਤਾ ਜਾਵੇ।
ਆਪ ਜੀ ਨੂੰ ਇਹ ਬੇਨਤੀ ਹੈ ਕਿ ਤੁਸੀਂ ਵੀ ਚੈਨਲ ਬਣਾਓ ਤੇ ਦੁਨੀਆਂ ਨੂੰ ਸਿੱਖੀ ਨਾਲ ਜੋੜੋ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 👏🏻
youtube.com/@satnam.waheguru.100M
👆੧ਓ ਵਾਹਿਗੁਰੂ ਜੀ ਮੇਰੇ ਚੈਨਲ ਨਾਲ ਜੁੜੋ ੧ਓ👆
Shared 2 months ago
83 views
Shared 6 months ago
467 views