Shabad Guru Tv 

OFFICIAL CHANNEL OF BHAI HARDEEP SINGH JI Khalsa DHENTHAL WALE

Shabad Guru TV ਭਾਈ ਹਰਦੀਪ ਸਿੰਘ ਖਾਲਸਾ (ਪਟਿਆਲੇ ਵਾਲੇ / ਢੈਂਠਲ ਵਾਲੇ) ਦਾ Official YouTube Channel ਹੈ।
Shabad Guru TV ਇੱਕ ਰੂਹਾਨੀ ਚਾਨਣ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਬਾਣੀ ਰਾਹੀਂ ਨਾਮ ਸਿਮਰਨ, ਗੁਰਮਤਿ ਵਿਚਾਰ, ਤੇ ਅਡੋਲ ਵਿਸ਼ਵਾਸ ਨੂੰ ਹਰ ਹਿਰਦੇ ਵਿਚ ਜਗਾਉਣ ਲਈ ਨਿਰੰਤਰ ਯਤਨ ਕਰ ਰਿਹਾ ਹੈ। Shabad Guru TV ਦਾ ਲਕਸ਼ ਹੈ ਸੱਚੀ ਗੁਰਸਿਖੀ ਜੀਵਨ ਦੀ ਝਲਕ ਵਿਖਾਉਣਾ, ਜਿੱਥੇ ਹਰ ਦਰਸ਼ਕ ਆਪਣੇ ਅੰਦਰਲੇ ਰੱਬੀ ਨਾਤੇ ਨੂੰ ਮਹਿਸੂਸ ਕਰ ਸਕੇ।ਗੁਰਬਾਣੀ ਕੀਰਤਨ, ਨਾਮ ਅਭਿਆਸ, ਅਤੇ ਗੁਰਮਤਿ ਉਪਦੇਸ਼ਾਂ ਰਾਹੀਂ ਅਸੀਂ ਇਕ ਰੂਹਾਨੀ ਇਨਕਲਾਬ ਵੱਲ ਕਦਮ ਵਧਾ ਰਹੇ ਹਾਂ

ਕਿਰਪਾ ਕਰਕੇ ਚੈਨਲ ਨੂੰ Subscribe ਕਰੋ, ਵੀਡੀਓਆਂ ਨੂੰ Share ਕਰੋ ਅਤੇ Bell 🔔 ਨੂੰ ਦਬਾ ਕੇ ਨਵੀਆਂ ਅੱਪਲੋਡਾਂ ਦੀ ਜਾਣਕਾਰੀ ਪ੍ਰਾਪਤ ਕਰੋ।

Contact: +919914945610
Email:- g.ishersar@yahoo.com

youtube.com/c/shabadgurutvv
www.facebook.com/shabadgurutv
www.instagram.com/shabadgurutv/
t.me/shabadgurutv