Gabruu is an internet media and news company for the Punjabi Youth across the world. Initiated on 1st January 2017, Gabruu is Punjab’s No.1 Youth and Entertainment portal.


Gabruu

ਦਰਬਾਰ ਸਾਹਿਬ ਦੀ 124 ਸਾਲ ਪੁਰਾਣੀ ਘੜੀ ਮੁੜ ਲੱਗੀ ਟਿਕ-ਟਿਕ ਕਰਨ
'ਕਰਜ਼ਨ ਕਲਾਕ' ਵਜੋਂ ਜਾਣੀ ਜਾਂਦੀ ਘੜੀ ਦਹਾਕਿਆਂ ਤੋਂ 10:08 ਦੇ ਸਮੇਂ 'ਤੇ ਅਟਕੀ ਸੀ
ਘੜੀ ਦੀ ਮੁਰੰਮਤ ਬਰਮਿੰਘਮ 'ਚ ਹੋਈ ਜਿੱਥੇ ਇਸ ਨੂੰ ਬਣਾਇਆ ਸੀ ਦੋ ਸਾਲਾਂ ਦਾ ਲੱਗਾ ਸਮਾਂ
ਭਾਰਤ ਦੇ ਵਾਇਸਰਾਏ ਲਾਰਡ ਕਰਜ਼ਨ ਨੇ ਦਰਬਾਰ ਸਾਹਿਬ ਨੂੰ ਭੇਂਟ ਕੀਤੀ ਸੀ ਘੜੀ
#goldentemple #darbarsahib #shriharmandisahib #clock #gabruunews

12 hours ago | [YT] | 73

Gabruu

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਰਾਹਤ
ਦਿੱਲੀ 'ਚ ਹੋਈ ਹਿੰਸਾ ਨਾਲ ਜੁੜੇ ਮਾਮਲੇ ਵਿੱਚ ਕੀਤਾ ਬਰੀ ਕਰ ?
ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਸੁਣਾਇਆ ਫੈਸਲਾ
ਅਜੇ ਰਹਿਣਾ ਪਵੇਗਾ ਜੇਲ੍ਹ, ਹੋਰ ਮਾਮਲਿਆਂ 'ਚ ਸਜ਼ਾ ਯਾਫ਼ਤਾ
#1984punjab #1984sikhriots #gabruunews

18 hours ago | [YT] | 12

Gabruu

MP ਅੰਮ੍ਰਿਤਪਾਲ ਨੇ ਮੁੜ ਕੀਤਾ ਹਾਈਕੋਰਟ ਦਾ ਰੁੱਖ
ਆਗਾਮੀ ਇਜਲਾਸ 'ਚ ਸ਼ਾਮਲ ਹੋਣ ਲਈ ਮੰਗੀ ਇਜਾਜ਼ਤ
28 ਜਨਵਰੀ ਨੂੰ ਮੁੜ ਸ਼ੁਰੂ ਹੋਵੇਗਾ ਸੰਸਦ ਇਜਲਾਸ
ਇਸ ਮਾਮਲੇ 'ਤੇ ਕੱਲ੍ਹ ਹੋ ਸਕਦੀ ਹੈ ਸੁਣਵਾਈ
#amritpalsingh #warispunjabde #jail #priosn #dibrugarh #highcourt #gabruunews

1 day ago | [YT] | 328

Gabruu

MP ਅੰਮ੍ਰਿਤਪਾਲ ਖਿਲਾਫ NSA ਦਾ ਮਾਮਲਾ
HC ਨੇ ਸਰਕਾਰ ‘ਤੇ ਲਗਾ'ਤਾ 10 ਹਜ਼ਾਰ ਦਾ ਜੁਰਮਾਨਾ
ਢਿੱਲੇ ਰਵੱਈਏ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸਖ਼ਤ ਤਾੜਨਾ
ਅਗਲੀ ਸੁਣਵਾਈ ਲਈ 2 ਫਰਵਰੀ ਦੀ ਤਾਰੀਖ਼ ਤੈਅ
#amritpalsingh #highcourt #jail #dibrugarh #warispunjabde #gabruunews

2 days ago | [YT] | 337

Gabruu

ਵੀਡੀਓ ਵਿਵਾਦ ਨੂੰ ਲੈ ਕੇ ਆਤਿਸ਼ੀ ਦਾ ਪਹਿਲਾ ਵੱਡਾ ਬਿਆਨ
'ਮੈਂ ਕਦੇ ਵੀ ਸਿੱਖ ਗੁਰੂਆਂ ਬਾਰੇ ਨਹੀਂ ਬੋਲਿਆ'
BJP ਨੇ ਲਗਾਏ ਮੇਰੇ 'ਤੇ ਝੂਠੇ ਇਲਜ਼ਾਮ-ਆਤਿਸ਼ੀ
#atishimarlena #cmbhagwantmann #ravneetbittu #sunijakhar #bjp #gabruunews

2 days ago | [YT] | 27

Gabruu

MP ਅੰਮ੍ਰਿਤਪਾਲ ਦੀ ਪਟੀਸ਼ਨ 'ਤੇ ਸੁਣਵਾਈ ਅੱਜ
ਤੀਜੀ ਵਾਰ NSA ਲਗਾਉਣ ਨੂੰ ਦਿੱਤੀ ਵੱਡੀ ਚੁਣੌਤੀ
ਸਰਕਾਰ HC 'ਚ ਦਾਖਲ ਕਰੇਗੀ ਆਪਣਾ ਜਵਾਬ
ਅੰਮ੍ਰਿਤਪਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ
#amritpalsingh #warispunjabde #akalidalpunjabde #gabruunews

2 days ago | [YT] | 131

Gabruu

ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਅਚਾਨਕ ਵਿਗੜੀ ਸਿਹਤ ?
ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਕਰਵਾਇਆ ਭਰਤੀ !
ਛਾਤੀ ’ਚ ਦਰਦ ਦੇ ਕਾਰਨ ਫੋਰਟਿਸ ਹਸਪਤਾਲ ’ਚ ਭਰਤੀ !
ਡਾਕਟਰਾਂ ਦੀ ਟੀਮ ਵਲੋਂ ਕੀਤਾ ਜਾ ਰਿਹਾ ਹੈ ਚੈੱਕਅਪ
#suniljakhar #ravneetbittu #bjp #fortishospital #mohali #gabruunews

4 days ago | [YT] | 38

Gabruu

ਗਾਇਕ ਬੀ ਪਰਾਕ ਨੂੰ ਜਾ/ਨੋਂ ਮਾਰਨ ਦੀ ਧ.ਮ.ਕੀ !
ਗੈਂ.ਗ.ਸਟਰ ਅਰਜੁਨ ਬਿਸ਼ਨੋਈ ਵੱਲੋਂ ਧ.ਮ.ਕੀ !
ਬੀ ਬਰਾਕ ਤੋਂ ਮੰਗੀ 10 ਕਰੋੜ ਦੀ ਫ਼ਿਰੌਤੀ ?
ਵੌਇਸ ਮੈਸੇਜ ਭੇਜ ਬੋਲੇ ਗੈਂ/ਗਸਟਰ- "ਮਿੱਟੀ 'ਚ ਮਿਲਾ ਦੇਵਾਂਗੇ'!
#bpraak #singer #artist #gangster #gangwar #gabruunews

5 days ago | [YT] | 20

Gabruu

''ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਸੋਚ ਨਹੀਂ''
'ਮੇਰੀ ਖ਼ਿਲਾਫ਼ ਵਾਇਰਲ ਵੀਡੀਓ ਨਕਲੀ ਜਿੱਥੇ ਮਰਜ਼ੀ ਜਾਂਚ ਕਰਵਾ ਲਓ'
ਮੈਂ ਆਪਣੇ ਪੱਖ ਜਥੇਦਾਰ ਸਾਹਮਣੇ ਰੱਖੇ ਅਗਲੇ ਫ਼ੈਸਲੇ ਬਾਰੇ 'ਸਿੰਘ ਸਾਹਿਬ' ਦੱਸਣਗੇ
'ਸਿੰਘ ਸਾਹਿਬ ਦਾ ਫ਼ੈਸਲਾ ਸਿਰ ਮੱਥੇ'-
ਮੁੱਖ ਮੰਤਰੀ ਭਗਵੰਤ ਮਾਨ
#cmbhagwantmaan #akaltakhtsahib #harmandirsahib

1 week ago | [YT] | 250

Gabruu

ਕਾਲਾ ਵੱਡੇ ਬੈਗ ਨੂੰ ਲੈ ਕੇ ਅਕਾਲ ਤਖ਼ਤ ਪਹੁੰਚੇ ਮੁੱਖ ਮੰਤਰੀ
ਸਿਆਸੀ ਤੇ ਧਾਰਮਿਕ ਹਲਕਿਆਂ ਵਿੱਚ ਚਰਚਾ ਤੇਜ਼
CM ਨਾਲ ਕਾਲੇ ਵੱਡੇ ਬੈਗ ’ਚ ਕੀ?
#cmbhagwantmaan #harmandirsahib #akaltakhtsahib

1 week ago | [YT] | 39