Ardas Kirpa~ਅਰਦਾਸ ਕਿਰਪਾ

ਅਰਦਾਸ ਕਿਰਪਾ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਿਮਾਣਾ ਜਿਹਾ ਯਤਨ ਹੈ ਗੁਰਬਾਣੀ ਨਾਲ ਜੁੜਨਾ ਤੇ ਜੁੜਨਾ ਸੋ ਸਾਡਾ ਸਾਥ ਦਿਓ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਓ ਸਾਰੇ ਰਲ ਕੇ ਸਮੁੱਚੇ ਸੰਸਾਰ ਦੇ ਭਲੇ ਲਈ ਅਰਦਾਸ ਕਰੀਏ