Aman Cyprus🇨🇾

ਲੋਕੋ ਜੀ ,ਸਤਿ ਸ਼੍ਰੀ ਅਕਾਲ, ਮੈਂ ਅਮਨ Cyprus 🇨🇾 Tu ,ਮੈਂ ਗੋਰਿਆਂ ਦੀ ਫੈਮਿਲੀ ਚ ਕੰਮ ਕਰਦੀ ਆਂ Cyprus 🇨🇾 ਦੇ ਵਿੱਚ ਮੇਰੇ ਕੋਲੋ Cyprus 🇨🇾 ਦਾ workprmnt visa hai, 😂👉ਮੇਰਾ ਕੰਮ ਹੈ, ਘਰ ਦੀ ਸਫਾਈ ਕਰਨਾ cooking, ਬੱਚਿਆਂ ਦੀ care ਕਰਨਾ,and my hobby ਵੀਡੀਓ ਬਣਾਉਣਾ, ਤੁਹਾਨੂੰ ਆਪਣੇ ਕੰਮ ਬਾਰੇ ਦੱਸਣਾ, ਧੰਨਵਾਦ ਕਰਦੀ ਹਾਂ, 😂 ਤਸੀ ਸਾਰੇ ਜਣੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ 😂😘😀🙏❤️