ਸਤਿ ਸ਼੍ਰੀ ਅਕਾਲ ਸਾਰਿਆ ਨੂੰ ਸਾਡਾ ਇਸ ਚੇਨਲ ਡੇਲੀ ਹੁਕਮਨਾਮਾ ਸਾਹਿਬ ਜੀ , ਨਿੱਤਨੇਮ, ਚੁਪਹਿਰਾ ਸਾਹਿਬ live , live ਦੀਵਾਨ, ਪ੍ਰਭਾਤ ਫੇਰੀ, ਗੁਰਬਾਣੀ ਕੀਰਤਨ, ਗੁਰਬਾਣੀ ਸਬੰਧੀ ਜਾਣਕਾਰੀ ਅਤੇ ਸਵਾਲ ਜਵਾਬ ਲਈ ,ਗੁਰਬਾਣੀ ਸਰਵਣ ਕਰਨ ਲਈ ਤੁਸੀਂ ਸਾਡੇ ਚੈਨਲ GURBANI TV 32F ਨੂੰ ਸਬਕ੍ਰਾਈਬ ਕਰਕੇ ਸਾਡਾ ਮਾਣ ਵਧਾਓ ਜੀ 🙏🏻 ਅਤੇ ਇਸ ਗੁਰਬਾਣੀ ਪਰਿਵਾਰ ਦਾ ਹਿੱਸਾ ਬਣੋ ਵਾਹਿਗੁਰੂ ਜੀ