Gun Gava Nit Tere

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ "ਗੁਣ ਗਾਵਾਂ ਨਿਤ ਤੇਰੇ" ਵਿੱਚ ਸਵਾਗਤ ਹੈ ਜੀ।

ਮੈਂ ਇਸ ਚੈਨਲ ਵਿੱਚ ਤੁਹਾਡੇ ਨਾਲ ਗੁਰਬਾਣੀ ਦੇ ਸ਼ਬਦ,ਪੰਜਾਬੀ ਧਾਰਮਿਕ ਵੀਡੀਓ ਤੇ ਭਜਨ ਸਾਂਝੇ ਕਰਾਂਗੀ ਜੀ। YouTube ਰਾਹੀਂ ਮੈਂ ਆਪਣੇ ਭਜਨ ਤੁਹਾਡੇ ਸਾਹਮਣੇ ਪੇਸ਼ ਕਰਾਂਗੀ, ਜੋ ਕਿ ਇੱਕ ਬਹੁਤ ਵਧੀਆ Platform ਹੈ ਜੀ। YouTube ਤੋਂ ਮੇਰੇ ਵੀਡੀਓਜ਼ ਤੇ ਸ਼ਬਦਾਂ ਨੂੰ ਸੁਣਨ ਵਾਲੇ ਸਰੋਤਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ ਪਸੰਦ ਆਈਆਂ ਤਾਂ Like, Comment, Share ਜਰੂਰ ਕਰਿਓ । ਮੇਰੇ ਚੈਨਲ ਨੂੰ Subscribe ਵੀ ਕਰ ਲੈਣਾ ਜੀ। 🙏


Gun Gava Nit Tere

ਆਪ ਸਭ ਨੂੰ 𝐆𝐮𝐧 𝐆𝐚𝐯𝐚 𝐍𝐢𝐭 𝐓𝐞𝐫𝐞 ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏💐

1 week ago | [YT] | 75

Gun Gava Nit Tere

🙏🙏

1 week ago | [YT] | 81

Gun Gava Nit Tere

ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏

1 month ago | [YT] | 211

Gun Gava Nit Tere

ਆਪ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। 🙏💐
- 𝙂𝙪𝙣 𝙂𝙖𝙫𝙖 𝙉𝙞𝙩 𝙏𝙚𝙧𝙚

2 months ago | [YT] | 189