Gun Gava Nit Tere

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ "ਗੁਣ ਗਾਵਾਂ ਨਿਤ ਤੇਰੇ" ਵਿੱਚ ਸਵਾਗਤ ਹੈ ਜੀ।

ਮੈਂ ਇਸ ਚੈਨਲ ਵਿੱਚ ਤੁਹਾਡੇ ਨਾਲ ਗੁਰਬਾਣੀ ਦੇ ਸ਼ਬਦ,ਪੰਜਾਬੀ ਧਾਰਮਿਕ ਵੀਡੀਓ ਤੇ ਭਜਨ ਸਾਂਝੇ ਕਰਾਂਗੀ ਜੀ। YouTube ਰਾਹੀਂ ਮੈਂ ਆਪਣੇ ਭਜਨ ਤੁਹਾਡੇ ਸਾਹਮਣੇ ਪੇਸ਼ ਕਰਾਂਗੀ, ਜੋ ਕਿ ਇੱਕ ਬਹੁਤ ਵਧੀਆ Platform ਹੈ ਜੀ। YouTube ਤੋਂ ਮੇਰੇ ਵੀਡੀਓਜ਼ ਤੇ ਸ਼ਬਦਾਂ ਨੂੰ ਸੁਣਨ ਵਾਲੇ ਸਰੋਤਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ ਪਸੰਦ ਆਈਆਂ ਤਾਂ Like, Comment, Share ਜਰੂਰ ਕਰਿਓ । ਮੇਰੇ ਚੈਨਲ ਨੂੰ Subscribe ਵੀ ਕਰ ਲੈਣਾ ਜੀ। 🙏