ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਸਾਰੀਆਂ ਸਿੱਖ ਸੰਗਤਾਂ ਦਾ Dargahi Bani ਚੈਨਲ ਵਿਚ ਸ਼ਾਮਿਲ ਹੋਣ ਧੰਨਵਾਦ ਜੀ।
ਇਹ ਚੈਨਲ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਲਈ ਬਣਾਇਆ ਗਿਆ ਸੀ ਸਾਰੇ ਸਹਿਯੋਗ ਕਰਨਾ ਜੀ

ਇਸ ਚੈਨਲ ਵਿਚ
ਸੁਧ ਗੁਰਬਾਣੀ,
ਨਿੱਤਨੇਮ
ਹੋਰ ਬੇਅੰਤ ਬਾਣੀਆਂ
ਦਸ਼ਮ ਗ੍ਰੰਥ ਬਾਣੀਆਂ
ਸਰਵਣ ਕਰ ਸਕਦੇ ਹੋ

ਭਾਈ ਜਗਸੀਰ ਸਿੰਘ ਸਾਦੀਹਰੀ ਵਾਲੇ
Dargahi Bani channel Subscribe kro ji like comment share Krna ji