* ਹੈਲੋ ਮੇਰੇ ਪਿਆਰੇ ਦੋਸਤੋ, ਮੈਂ ਗੁਰਦੀਪ ਸਿੰਘ ਰਾਏ ਹਾਂ | ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਹਾਂ ਕਿ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ੇ |
* ਮੇਰੇ ਯੂਟਿਊਬ ਚੈਨਲ ਦਾ ਨਾਮ gs gyan search ਹੈ ਇਹ ਯੂਟਿਊਬ ਚੈਨਲ ਮੈਂ 19/06/2023 ਨੂੰ ਬਣਾ ਕੇ ਚਾਲੂ ਕੀਤਾ ਸੀ |
* ਮੈਂ 5 ਮਹੀਨਿਆਂ ਤੋਂ ਯੂਟਿਊਬ 'ਤੇ ਕੰਮ ਕਰ ਰਿਹਾ ਹਾਂ ਅਤੇ ਯੂਟਿਊਬ 'ਤੇ ਲੋਕ ਮੈਨੂੰ ਗੁਰਦੀਪ ਸਿੰਘ ਜੇ ਬੀ ਡੀ ਵਜੋਂ ਪਛਾਣਦੇ ਹਨ |
* ਮੈਂ 5 ਮਹੀਨਿਆਂ ਵਿੱਚ ਯੂਟਿਊਬ ਤੋਂ ਜੋ ਵੀ ਸਿੱਖਿਆ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਗਿਆਨ ਤੇ ਸਿੱਖਿਆ ਦੇਣਾ ਚਾਹੁੰਦਾ ਹਾਂ |
* ਮੈਂ ਲੋਕਾਂ ਨੂੰ ਯੂ-ਟਿਊਬ ਤੇ ਸਿੱਖਿਆ ਦੇਣਾ ਚਾਹੁੰਦਾ ਹਾਂ ਤਾਂ ਜੋ ਸਾਡੇ ਦੇਸ਼ ਵਿੱਚੋਂ ਅਨਪੜ੍ਹਤਾ ਤੇ ਬੇਰੁਜ਼ਗਾਰੀ ਖਤਮ ਹੋ ਜਾਵੇ |
*ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਮੇਰੇ ਇਸ ਮਕਸਦ ਨੂੰ ਪੂਰਾ ਕਰਨ ਵਿਚ ਮੇਰਾ ਸਾਥ ਦੇਵੋਗੇ। ਮੇਰੇ ਸਾਰੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ |
* ਮੈਨੂੰ ਫਾਲੋ ਕਰੋ ਜੀ !
ਪੁੱਛਗਿੱਛ ਲਈ: gurdeepsinghjbd@gmail.com
Shared 1 year ago
36 views
Shared 1 year ago
15 views
Shared 1 year ago
32 views
Shared 1 year ago
36 views
Shared 1 year ago
11 views
Shared 1 year ago
18 views
Shared 1 year ago
17 views
Shared 1 year ago
76 views