Gurmat Vidya Academy

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥

ਸਾਧ ਸੰਗਤ ਜੀ ।
ਗੁਰਮਤਿ ਵਿਦਿਆ ਅਕੈਡਮੀ Gurmat Vidya Academy
ਵਿਚ ਇਸ ਸਮੇਂ Offline & Online ਗੁਰਬਾਣੀ ਸੰਥਿਆ, ਕਥਾ ਅਤੇ ਗੁਰਮਤਿ ਗਿਆਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ ।
ਅਗਰ ਤੁਸੀਂ ਵੀ ਗੁਰਬਾਣੀ ਦੀ ਸ਼ੁੱਧ ਸੰਥਿਆ ਅਤੇ ਅਰਥ ਬੋਧ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਗਿਆਨੀ ਜੀ ਦੇ WhatsApp ਨੰਬਰ
+91 8284868936 ਤੇ ਮੈਸੇਜ ਕਰੋ ਜੀ ।


WAHEGURU JI KA KHALSA
WAHEGURU JI KI FATEH

Dear Sangat Ji,
At present, it offers offline & online Gurbani Santhia, Katha, and Gurmat education.
If you also wish to learn correct Gurbani pronunciation (Santhia) and gain understanding of its meanings, please message on WhatsApp No +91 8284868936
Email - gurmatvidyaacademy@gmail.com