"ਸਤ ਸ੍ਰੀ ਅਕਾਲ ਦੋਸਤੋ! 👋
ਇਹ ਮੇਰਾ ਨਵਾਂ ਯੂਟਿਊਬ ਚੈਨਲ ਹੈ ਜਿੱਥੇ ਮੈਂ ਤੁਹਾਡੇ ਲਈ ਲਿਆਉਂਦਾ ਹਾਂ ਪਿੰਡ ਦੀ ਸੋਹਣੀ ਜ਼ਿੰਦਗੀ, ਖੇਤਾਂ ਦੀ ਹਰੀਅਾਲੀ 🌾, ਕਿਸਾਨ ਦੀ ਮਿਹਨਤ ਤੇ ਪਿੰਡ ਦੇ ਰਸਮ-ਰਿਵਾਜ।

👉 ਹਰ ਹਫ਼ਤੇ ਨਵੀਆਂ ਵੀਡੀਓਜ਼
👉 ਪਿੰਡ ਦੀ ਖੂਬਸੂਰਤੀ ਤੇ ਵਿਲੇਜ ਵਲਾਗ
👉 ਖੇਤੀਬਾੜੀ, ਫਸਲਾਂ ਤੇ ਕਿਸਾਨਾਂ ਨਾਲ ਜੁੜੀਆਂ ਗੱਲਾਂ

ਜੇ ਤੂੰ ਵੀ ਪਿੰਡਾਂ ਦੀ ਰੰਗੀਨ ਜ਼ਿੰਦਗੀ, ਕਿਸਾਨਾਂ ਦੀ ਕਹਾਣੀ ਤੇ ਨੇਚਰ ਪਸੰਦ ਕਰਦਾ/ਕਰਦੀ ਹੈਂ ਤਾਂ ਇਹ ਚੈਨਲ ਤੇਰੇ ਲਈ ਹੀ ਹੈ। ❤️

ਚੈਨਲ ਨੂ Subscribe ਕਰੋ ਤੇ 🔔 ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ।

ਧੰਨਵਾਦ 🌟
Link : "tiktok.com/@samertoor8
youtube.com/@JatinderToor-i9t2f