ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ
ਮੈ 2025 ਪੰਜਾਬ ਪੁਲਸ ਕਾਂਸਟੇਬਲ ਦਾ ਪੇਪਰ ਕਲੀਅਰ ਕਰ ਲਿਆ ਹੈ ਤੇ ਤੁਹਾਡੀ ਵੀ ਮਦਦ ਕਰਾਗੀ ,ਇਥੇ ਮੈ ਆਪਣੇ ਜੀਵਨ ਦਾ routine ਸ਼ੇਅਰ ਕਰੂਗੀ ,ਤੇ ਸਸਤੀ ਤੋ ਸਸਤੀ ਤੇ ਮਹਂਗੀ ਚੀਜ ਖਾ ਕੇ taste ਕਰਕੇ ਦੇਖਾਗੀ ਬੱਸ ਤੁਸੀ ਮੇਰੇ ਚੈਨਲ ਤੇ ਬਣੇ ਰਹਯੋ like share and subscribe my channel