ਆਪਣੀ ਦੁਕਾਨ ਦਾ ਨਾਮ ਹੈ ਜੀ ਵਿਰਾਸਤ ਜਲੇਬੀ ਘਰ ਜੋ ਕਿ ਖਰੜ ਗਿਲਕੋ ਵੈਲੀ ਵਿੱਚ ਪੈਂਦੀ ਹੈ ਆਪਣੇ ਕੋਲ ਜਲੇਬੀ ਸਪੈਸ਼ਲ ਤੂੜੀ ਵਾਲੇ ਜਾਗ ਦੀ ਹੁੰਦੀ ਹੈ ਅਤੇ ਸਮੋਸੇ ਦੇ ਨਾਲ ਬਹੁਤ ਸੋਹਣੀ ਕੱਚੇ ਅੰਬਾਂ ਦੀ ਚਟਣੀ ਦਿੱਤੀ ਜਾਂਦੀ ਹੈ ਜੇ ਕਿਸੇ ਵੀਰ ਨੇ ਮੇਰਾ ਨੰਬਰ ਲੈਣਾ ਹੈ ਤਾਂ ਕਿਤੇ ਵੀ ਵਾਇਰਲ ਜਲੇਬੀ ਵਾਲਾ ਲਿਖ ਕੇ ਨੰਬਰ ਲੈ ਸਕਦੇ ਹੋ