ਤੁਹਾਡੇ ਆਪਣੇ ਚੈਨਲ (ਸੱਚ ਦੀ ਆਵਾਜ਼) ਤੁਹਾਡਾ ਸਭ ਦਾ ਸਵਾਗਤ ਹੈ ਜੀ ਸਾਡੇ ਗੁਰੂਆਂ ਦੇ ਜਿੱਥੇ ਚਰਨ ਪਾਏ ਨੇ ਮੈਂ ਕੋਸ਼ਿਸ ਕਰਦਾ ਆਪ ਜੀ ਨੂੰ ਦਰਸ਼ਨ ਕਰਵਾਉਣ ਦੀ ( ਇਤਿਹਾਸਿਕ ਸਥਾਨਾਂ )
ਜਦੋਂ ਤੱਕ ਇਸ ਤਨ ਵਿੱਚੋਂ ਆਵਾਜ਼ ਆਏ ਗਈ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏਗੀ ਜੀ
ਸਾਡੇ ਚਨੈਲ ਦਾ ਮਕਸਦ ਹੈ ਜੀ
1. ਨਵੇਂ ਤੋਂ ਨਵੇਂ ਵਿਚਾਰ ਲੈ ਕੇ ਆਉਣਾ
2.ਸਦਾ ਵਾਹਿਗੁਰੂ ਦਾ ਸਿਮਰਨ ਕਰਨਾ
3.ਥੋਡਾ ਦਿਨ ਦੀ ਸ਼ੁਰੂਵਾਤ ਚੰਗੇ ਵਿਚਾਰ ਨਾਲ ਹੋਵੇ ਉਸ ਦੇ ਨਤੀਜੇ ਚੰਗੇ ਆਉਣੇ ਗਏ
4. ਜੋ ਕਾਰਜ ਤੁਹਾਡਾ ਹੋਣਾ ਉਹ ਹੋ ਜਾਏਗਾ ਤੁਸੀਂ ਥੱਕਣਾ ਨਹੀਂ ਹੈ ਬੱਸ ਵਾਹਿਗੁਰੂ ਦਾ ਨਾਮ ਲੈ ਲੱਗੇ ਰਹੋ ਤੇ ਮਿਹਨਤ ਕਰਦੇ ਰਹੋ ਜੀ ਇੱਕ ਦਿਨ ਥੋਡਾ ਕਾਰਜ ਦਾ ਫੁਰਮਾਨ ਵੀ ਆਏਗਾ ਜੀ
5.ਸਿਮਰਨ ਕਰੇ ਦੇ ਰਹੋ ਜੀ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਜਾਪ ਕਰੋ ਸਾਰੇ ਕਾਰਜ ਹੱਲ ਹੋ ਜਾਣ ਗਏ
Shared 6 days ago
29 views
Shared 1 week ago
48 views
Shared 1 week ago
534 views
Shared 2 weeks ago
60 views
FATEHGARH SAHIB(ਸ਼ਹੀਦੀ ਸਭਾ#BhaiRanjitSinghDhadiwale#DhadiJatha#SikhHistory#SikhItihas#Gurbani#Khalsa
Shared 2 months ago
118 views
Shared 4 months ago
10 views
ਸ਼੍ਰੀ ਚਮਕੌਰ ਸਾਹਿਬ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰੋ ਸਭਾ ਦੇ ਦਿਨ #GurbaniKirtan#Simran#Khalsa#Sikh#Sikhism#
Shared 4 months ago
30 views