BHADRU FILM PRODUCTION

BHADRU FILM PRODUCTION

ਭੱਦਰੂ ਫਿਲਮ ਪ੍ਰੋਡਕਸ਼ਨ # ਸਰਦਾਰ ਗੰਡਾ ਸਿੰਘ ਜੀ ਦੇ ਪੁਰਾਣੇ ਪਿੰਡ ਭੱਦਰੂ ਜੋ ਕਿ ਜਿਲ੍ਹਾ ਸ਼ੇਖੂਪੁਰਾ ਹੁਣ ਪਾਕਿਸਤਾਨ ਦੇ ਪੁਰਾਣੇ ਪਿੰਡ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ # ਸਰਦਾਰ ਗੰਡਾ ਸਿੰਘ ਭੱਦਰੂ 1914-1919 ਦੇ ਪਹਿਲੇ ਵਿਸ਼ਵ ਯੁੱਧ ਸਿਪਾਹੀ ਸਨ # ਉਸ ਸਮੇ 3586 ਸਿਪਾਹੀ ਗੰਡਾ ਸਿੰਘ 34 ਸਿੱਖ ਦੀ ਸਰਵਿਸ ਕਰਨ ਉਪਰੰਤ ਸਾਕਾ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਸੇਵਾ ਵੀ ਕੀਤੀ # ਭੱਦਰੁ ਫ਼ਿਲਮ ਪ੍ਰੋਡਕਸ਼ਨ ਵੱਲੋਂ ਸਮੇਂ ਸਮੇਂ ਸਿਰ ਮੰਨੋਰੰਜਨ ਪ੍ਰੋਗਰਾਮ , ਇਤਿਹਾਸਕ ਸਥਾਨਾਂ ਦੀ ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਵੀਡੀਓ ਡਾਕੂਮੈਂਟਰੀ ਫਿਲਮਾਂ ਅਤੇ ਇੱਕ ਮੁਲਾਕਾਤ ਪ੍ਰੋਗਰਾਮ ਵਿੱਚ ਗਾਇਕ ਲੇਖਕ ਆਦਿ ਨਾਲ ਮੁਲਾਕਾਤ ਕਰਕੇ ਵੀਡੀਓ ਆਪ ਦੇ ਸਾਮਣੇ ਪੇਸ਼ ਕੀਤੇ ਜਾਣਗੇ # email : bhadrufilm@gmail.com