ਬਚਨ ਸ਼੍ਰੀ ਦੁਸ਼ਟ ਦਮਨ ਗੁਰੂ ਕਲਗੀਧਰ ਅਕਾਲ ਜੂ ਕੇ ;
ਫਤਹਿ ਸਤਿਗੁਰੂ ਕੀ ਜਗਤਿ ਸਿਉਂ ਬੁਲਾਊਂ ॥
I will proclaim the victory of Shri Satguru ji in the whole world.
ਸਭਨ ਕਉ ਸਬਦ ਵਾਹਿ ਵਾਹਿ ਦ੍ਰਿੜਾਊਂ ॥
I will confirm the word Waheguru Waheguru to everyone
ਕਰਹੁ ਖਾਲਸਾ ਪੰਥ ਤੀਸਰ ਪ੍ਰਵੇਸਾ ॥
Designate the third path (Panth) O Supreme Power !! (Unique from Vedic and Semitic religions).
ਜਗਹਿ ਸਿੰਘ ਜੋਧੇ ਧਰਹਿ ਨੀਲ ਭੇਸਾ ॥
The stalwart Singh warriors shall rise wearing Blue robes.
Shared 11 months ago
22 views
Shared 11 months ago
7 views
Shared 1 year ago
63 views