LAKHA SALEMPURI PRODUCTIONS UK

ਮੈਂ ਤੁਹਾਡਾ ਆਪਣਾ:
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਰਚੇਤਾ:
ਅੰਮ੍ਰਿਤਸਰ ਵੱਲ ਜਾਂਦੇ ਰਾਹੀਓ
ਜਾਣਾ ਗੁਰੁ ਦੁਵਾਰੇ ਬਈ
ਹਰੀਮੰਦਿਰ ਦੇ ਦਰਸ਼ਨ ਕਰਕੇ
ਟੁੱਟ ਜਾਂਦੇ ਦੁੱਖ ਸਾਰੇ ਬਈ

ਲੱਖੇ ਸਲੇਮਪੁਰੀ ਜਿਹੇ ਤਰਗੇ
ਜਾਂਦੇ ਵਾਰੇ ਵਾਰੇ ਬਈ

੨) ਉੱਠਦੇ ਬਹਿੰਦੇ ਸ਼ਾਮ ਸਵੇਰੇ
ਤੇਰਾ ਹੀ ਨਾਉਂ ਲੈਂਦੇ
ਬਖ਼ਸ਼ ਗੁਨਾਹ ਤੂੰ ਮੇਰੇ
ਤੈਨੂੰ ਬਖ਼ਸ਼ਣਹਾਰਾ ਕਹਿੰਦੇ

ਹੋ ਕੇ ਤੇਰਾ ਜਿਸ ਵੀ ਤੈਨੂੰ ਤਨ ਮਨ ਅਰਪਨ ਕਰਿਆ
ਸਲੇਮਪੁਰੇ ਦੇ 'ਲੱਖੇ' ਵਾਂਙੂੰ ਉਸਦਾ ਬੇੜਾ ਤਰਿਆ
ਛੱਡਕੇ ਸੰਗ ਪੱਕਿਆਂ ਦਾ, ਨਹੀਂ ਕੱਚਿਆਂ ਦੇ ਸੰਗ ਬਹਿੰਦੇ।
ਬਖ਼ਸ਼ ਗੁਨਾਹ ਤੂੰ ਮੇਰੇ, ਤੈਨੂੰ ਬਖ਼ਸ਼ਣਹਾਰਾ ਕਹਿੰਦੇ।

Lakhwinder Singh Lakha
Salempuri (Ludhiana)
Cont. +919876559530
Cont: +919855227530
CA. +1 437 577 8047
UK. +44 7459142118
lakhwinder8360@gmail.com
lakhalakhwindersingh925@gmail.com