ELECTRICAL SAFETY

ਸਤਿ ਸ਼੍ਰੀ ਅਕਾਲ ਜੀ,

ਮੈ ਹਰਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ, ਤੁਹਾਡੇ ਆਪਣੇ ਇਲੈਕਟ੍ਰੀਕਲ ਸੇਫਟੀ ਚੈਨਲ ਵਿੱਚ, ਮੈ ਇਸ ਚੈਨਲ ਵਿੱਚ ਤੁਹਾਡੇ ਨਾਲ ਪੰਜਾਬੀ ਅਤੇ ਹਿੰਦੀ ਵਿੱਚ ਆਪਣੀ ਇਲੈਕਟ੍ਰੀਕਲ ਦੀ ਜਾਨਕਾਰੀ ਸਾਜੀ ਕਰਾਂਗਾ।
ਮੈ ਇਸ ਚੈਨਲ ਵਿੱਚ ਇਲੈਕਟ੍ਰੀਕਲ ਤੇ ਵਿਗਿਆਨ ਨਾਲ ਸੰਬੰਧਿਤ ਵੀਡੀਓਜ ਪਾਵਾਂਗਾ।

Hlo
My channel will provide you for electrical science and Technology videos. So please subscribe and enjoy & gain your knowledge.

Thank you for watching 🙏