Joginder Malakpuri

MUSIC AND VIDEO PRODUCTIONS ALL WORK
ਸਵਾਗਤ ਹੈ ਤੁਹਾਡਾ ਇਸ ਚੈਨਲ ਤੇ | ਇਸ ਚੈਨਲ ਤੇ ਤੁਹਨੂੰ ਨਵੇਂ ਤੋਂ ਨਵੇਂ ਮਸੀਹ ਭਜਨ ਅਤੇ ਪ੍ਭੂ ਜੀ ਦੇ ਵਚਨ ਸੁੰਣਨ ਨੂੰ ਮਿਲਣਗੇ | ਸੋ ਵੱਧ ਤੋ ਵੱਧ ਇਸ ਚੈਨਲ ਨੂੰ ਆਪਣੇ ਰਿਸ਼ਤੇਦਾਰਾਂ , ਭੈਣ ਭਰਾਵਾਂ ਅਤੇ ਦੋਸਤਾਂ ਮਿੱਤਰਾਂ ਨਾਲ ਸੇ਼ਅਰ ਕਰੋ ਅਤੇ ਸਾਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖੋ | ਤਾਂ ਕੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਤੁਹਾਡੇ ਲਈ ਨਵੇਂ ਨਵੇਂ ਪਰੋਜੈਕਟ ਲੈ ਕੇ ਆ ਸਕੀਏ | ਸੋ ਜੇਕਰ ਕੋਈ ਵੀ ਗੋਸਪਲ ਸਿੰਗਰ ਜਾਂ ਕੋਈ ਵੀ ਪ੍ਭੂ ਦਾ ਦਾਸ ਆਪਣੇ ਮਸੀਹ ਭਜਨ ਜਾਂ ਪ੍ਭੂ ਜੀ ਦੇ ਵਚਨਾਂ ਨੂੰ ਅੱਪਲੋਡ ਕਰਵਾਊਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰੋ |


PLEASE LIKE SHARE COMMENT AND SUBSCRIBE TO MY CHANNEL