GURUMUKH TV LIVE

।।ਵਾਹਿਗੁਰੂ ਜੀ ਕਾ ਖ਼ਾਲਸਾ।।
।।ਵਾਹਿਗੁਰੂ ਜੀ ਕੀ ਫ਼ਤਹਿ।।
ਮੇਰਾ ਨਾਂ ਮਨਿੰਦਰ ਸਿੰਘ ਗਰੇਵਾਲ ਹੈ।ਇਸ ਚੈਨਲ ਤੇ ਮੈ ਗੁਰਬਾਣੀ ਕਥਾ ਕੀਰਤਨ ਤੇ ਹੋਰ ਵੀ ਤਾਜਾ ਜਾਣਕਾਰੀ ਆਪ ਜੀ ਦੇ ਨਾਲ ਸਾਂਝਾ ਕਰਾਂਗਾ।ਸੋ ਆਪ ਜੀ ਸਾਰੇ ਆਪਣੀ ਅਸੀਸ ਬਖਸ਼ਣੀ ਜੀ।।
।।ਵਾਹਿਗੁਰੂ ਜੀ ਕਾ ਖ਼ਾਲਸਾ।।
।।ਵਾਹਿਗੁਰੂ ਜੀ ਕੀ ਫ਼ਤਹਿ।।