ਸਤਰੰਗੀ ਪੀਂਘ🌈 BMS Sangeet🌈

#ਗੁਰੂ ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿਠੇ ਸਭਿ ਦੁਖਿ ਜਾਇ।

ਅਸੀ ਆਪਣੇ ਚੈਨਲ ਸਤਰੰਗੀ ਪੀਂਘ BMS Sangeet ਰਾਹੀਂ ਪੰਜਾਬ ਦੇ ਵੱਖੋ ਵੱਖ ਰੰਗ, ਲੋਕ ਗੀਤ, ਬੋਲੀਆ ਤੇ ਪੰਜਾਬ ਦੇ ਤੀਜ ਤਿਉਹਾਰ ਬਾਰੇ ਦੱਸਣ ਦਾ ਯਤਨ ਕਰਨ ਦੀ ਕੋਸ਼ਿਸ਼ ਕਰਾਂਗੇ।


#ਲੋਕਗੀਤ
#ਬੋਲੀਆ
#ਭੰਗੜਾ
#ਕਵਿਤਾ ਧਾਰਮਿਕ
#ਬੱਚਿਆ ਦਾ ਉਤਸਾਹ
#folk geet
#ਸਿੱਠਣੀਆ
#ਟੱਪੇ
#Live kirtan
#religious


ਆਪ ਜੀ ਵੀ ਜੇਕਰ ਕੋਈ ਗਿੱਧੇ, ਬੋਲੀਆ ਦੀ ਵੀਡਿਉ ਅਪਲੋਡ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਨੰਬਰ 7696013478 ਤੇ ਭੇਜ ਸਕਦੇ ਹੋ।