Khalsa Raj - Rise Again...⚔️

⚔️ ਰਾਜ ਖਾਲਸਾ ਕਰੇਗਾ ਸੰਸਾਰ ਤੇ ⚔️

ਮੁੜ ਤੋਂ ਖਾਲਸਾ ਰਾਜ ਆਵੇਗਾ 🗡️ ਜਿੱਥੇ ਹਰੇਕ ਬੰਦੇ ਦੇ ਧਰਮ ਦਾ ਸਤਿਕਾਰ ਕੀਤਾ ਜਾਵੇਗਾ , ਕੋਈ ਜਾਤ - ਪਾਤ , ਊਚ ਨੀਚ ਨਹੀਂ ਹੋਵੇਗੀ, ਕੋਈ ਇਨਸਾਨ ਭੁੱਖਾ ਨਹੀਂ ਸੋਵੇਂਗਾ , ਕਿਸੇ ਨਾਲ ਵੀ ਧੱਕਾ ਨਹੀ ਹੋਵੇਗਾ , ਜੁਰਮ ਖਿਲਾਫ ਗੁਰੂ ਦੀਆ ਫੌਜਾ ਤਿਆਰ ਬਰ ਤਿਆਰ ਰਹਿਣਗੀਆ !