Vishal Talwandi Official YouTube Channel Subscribe Us
Any Content Upload Contact Number
ANY CONTENT ISUSSE PLEASE CALL ME DIRECT 7986625726
ਜੇ ਤੁਹਾਨੂੰ ਕਿਸੇ ਵੀ ਵੀਡੀਓ ਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਹ ਕੋਈ ਸਮੱਸਿਆ ਹੈ ਤਾਂ ਮੈਨੂੰ ਜਰੂਰ ਫੋਨ ਕਰੋ ਮੈਂ ਉਸ ਵੀਡੀਓ ਨੂੰ ਡਿਲੀਟ ਕਰ ਦੇਵਾਂਗਾ
If you can also feel any problem in the video, if there is any problem, then call me and I will video it.
vishalkumarmahla@icloud.com
vishalkumarmahla@gmail.com
Thanks Very Much Keep Watching
www.facebook.com/share/14KZdvctpw/
Vishal Talwandi
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 🙏🙏🙏
1 day ago | [YT] | 2,766
View 74 replies
Vishal Talwandi
ਆਪਣਾ ਕੀਮਤੀ ਸਮਾਂ ਕੱਢ ਕੇ ਵਾਹਿਗੁਰੂ ਜਰੂਰ ਲਿਖੋ ਜੀ🙏🙏🙏🙏🙏
1 day ago | [YT] | 4,270
View 168 replies
Vishal Talwandi
ਕੀ ਤੁਸੀਂ ਜਾਣਦੇ ਹੋ
ਅਸੀਂ ਬਿਨਾਂ ਵੋਟਰ ਕਾਰਡ ਤੋਂ 10 ਲੱਖ ਵਾਲਾ ਕਾਰਡ ਬਣਾ ਦਾ ਗੇ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ
10 ਲੱਖ ਵਾਲੇ ਬੀਮਾ ਕਾਰਡ ਲਈ
18 ਸਾਲ ਤੋਂ ਉੱਪਰ ਵਾਲੇ ਹਰੇਕ ਲਾਭਪਾਤਰੀ ਲਈ ਵੋਟਰ ਕਾਰਡ ਹੋਣਾ ਜ਼ਰੂਰੀ ਹੈ
ਇਸ ਲਈ
- ਜੇਕਰ ਤੁਹਾਡਾ ਵੋਟਰ ਕਾਰਡ ਨਹੀਂ ਬਣਿਆ ਹੋਇਆ
- ਜੇਕਰ ਤੁਹਾਡੇ ਵੋਟਰ ਕਾਰਡ ਵਿਚ ਕੋਈ ਤਬਦੀਲੀ ਦੀ ਲੋੜ ਹੈ
- ਜੇਕਰ ਤੁਹਾਡਾ ਵੋਟਰ ਕਾਰਡ ਗੁੰਮ ਹੋ ਚੁੱਕਾ ਹੈ
- ਜੇਕਰ ਤੁਹਾਡੇ ਵੋਟਰ ਕਾਰਡ ਨਾਲ ਮੋਬਾਇਲ ਨਹੀਂ ਜੁੜਿਆ
- ਤੁਹਾਡਾ ਪਤਾ ਬਦਲ ਗਿਆ ਹੈ
- ਵਿਆਹ ਤੋਂ ਬਾਅਦ ਵੋਟ - ਪੇਕੇ ਘਰ ਤੋਂ ਸਹੁਰੇ ਘਰ ਤਬਦੀਲ ਕਰਵਾਉਣੀ ਹੈ
ਅਜਿਹੀ ਕਿਸੇ ਵੀ ਤਬਦੀਲੀ ਲਈ ਜਾਂ ਨਵੀਂ ਵੋਟ ਬਣਵਾਉਣ ਲਈ ਸਾਡੇ ਦਫ਼ਤਰ ਵਿਚ ਸੰਪਰਕ ਕਰੋ ਜੀ
ਵੋਟ ਬਣਵਾਉਣ ਲਈ ਹੇਠ ਲਿਖੇ ਦਸਤਵੇਜ਼ ਤੇ ਜਾਣਕਾਰੀ ਚਾਹੀਦੀ ਹੈ
- ਨਾਮ
- ਪੂਰਾ ਪਤਾ
- ਫੋਟੋ
- ਮੋਬਾਇਲ ਨੰਬਰ
- ਆਧਾਰ ਕਾਰਡ
- ਘਰ ਦੇ ਕਿਸੇ ਮੈਂਬਰ ਦਾ ਵੋਟਰ ਕਾਰਡ
- ਈ ਮੇਲ ਆਈ ਡੀ
ਸੰਪਰਕ ਕਰੋ
Vishal Mobile Repair
ਪਿੰਡ ਤਲਵੰਡੀ ਕਲਾਂ ਪੋਸਟ ਆਫਿਸ ਲਾਡੋਵਾਲ ਜ਼ਿਲ੍ਾ ਲੁਧਿਆਣਾ ਪੰਜਾਬ 141008
9814398173
3 days ago | [YT] | 190
View 6 replies
Vishal Talwandi
ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ https://youtu.be/iRSnwBw6484?si=JVARS...
1 week ago | [YT] | 6,903
View 230 replies
Vishal Talwandi
https://youtu.be/iRSnwBw6484?si=JVARS...
1 week ago | [YT] | 5,468
View 377 replies
Vishal Talwandi
ਸਰਕਾਰ ਸੁੱਤੀ ਹੋਈ ਹੈ 😡😡
1 week ago | [YT] | 6
View 0 replies
Vishal Talwandi
ਇਸ ਪਿੰਡ ਵਿੱਚ 500 ਵਿੱਚੋਂ 475 ਘਰ ਵੇਚਦੇ ਨੇ ਚਿੱਟਾ ਪਿੰਡ ਵਾਸੀ ਇਸ ਪਿੰਡ ਵਿੱਚ ਲੱਗਦਾ ਹੈ ਚਿੱਟੇ ਦਾ ਮੇਲਾ ਹਜਾਰ ਬੰਦਾ ਆਉਂਦਾ ਰੋਜ
1 week ago | [YT] | 9
View 0 replies
Vishal Talwandi
ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ੋਰ ਲਵਾਓ ਜੀ 🙏🙏🙏
1 week ago | [YT] | 11,415
View 685 replies
Vishal Talwandi
ਵਾਹਿਗੁਰੂ ਲਿਖ ਕੇ ਹਾਜ਼ਰੀ ਜਰੂਰ ਲਾਵਾਓ 🙏🙏🙏
1 week ago | [YT] | 10,755
View 327 replies
Vishal Talwandi
ਜੋ ਸੱਚੇ ਮਨ ਨਾਲ ਵਾਹਿਗੁਰੂ ਲਿਖੇਗਾ ਉਹਦੀ ਮਨੋਕਾਮਨਾ ਜਰੂਰ ਪੂਰੇ ਹੋਵੇਗੀ 🙏🙏🙏🙏
1 week ago | [YT] | 7,914
View 635 replies
Load more